HOME ਪ੍ਰਸਿੱਧ ਸੂਫੀ ਗਾਇਕ ਪਵਨ ਭਾਟੀਆ ਕਾਠਗੜ੍ਹ ਵਿਖੇ ਅੱਜ

ਪ੍ਰਸਿੱਧ ਸੂਫੀ ਗਾਇਕ ਪਵਨ ਭਾਟੀਆ ਕਾਠਗੜ੍ਹ ਵਿਖੇ ਅੱਜ

5
ਪ੍ਰਸਿੱਧ ਸੂਫੀ ਗਾਇਕ ਪਵਨ ਭਾਟੀਆ
ਕਾਠਗੜ੍ਹ, (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ) : ਸ਼ੀਤਲਾ ਮਾਤਾ ਮੰਦਰ ਵਿਖੇ ਲੰਬੇ ਸਮੇਂ ਤੋਂ ਸੇਵਾਦਾਰ ਰਹੀ ਸਵਰਗੀ ਬੀਬੀ ਕੌਸ਼ਲਿਆ ਦੇਵੀ ਦੀ ਯਾਦ ਵਿੱਚ 26 ਜੂਨ ਦੀ ਰਾਤ ਨੂੰ ਮੰਦਰ ਦੇ ਵਿਹੜੇ ਵਿੱਚ ਪੀਰਾਂ ਦੀ ਚੌਂਕੀ ਲਗਾਈ ਜਾ ਰਹੀ ਹੈ। ਉਹਨਾਂ ਦੇ ਪੋਤੇ ਗੋਬਿੰਦ ਸ਼ਰਮਾ ਨੇ ਦੱਸਿਆ ਕਿ ਸੂਫੀ ਗਾਇਕ ਪਵਨ ਭਾਟੀਆ ਰੈਲਮਾਜਰੇ ਵਾਲੇ ਪੀਰਾਂ ਦਾ ਗੁਣਗਾਣ ਕਰਨਗੇ ਤੇ ਲੰਗਰ ਵੀ ਅਤੁੱਟ ਚੱਲੇਗਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਆਮ ਆਦਮੀ ਪਾਰਟੀ ਦੇ ਉਮੀਦਵਾਰ ਅਜੇ ਕੁਮਾਰ ਨੇ ਵਾਰਡ ਨੰਬਰ 26 ਤੋਂ ਭਰੇ ਨਾਮਜ਼ਦਗੀ ਕਾਗਜ਼,ਲੋਕਾਂ ਦੇ ਭਾਰੀ ਇਕੱਠ ਨੇ ਜਿੱਤ ਦੀ ਭਰੀ ਗਵਾਹੀ
Next articleਪ੍ਰਸਿੱਧ ਕੱਪੜਾ ਵਪਾਰੀ ਕੈਲਾਸ਼ ਸ਼ਰਮਾ ਨੂੰ ਸਦਮਾ, ਪਤਨੀ ਸੰਤੋਸ਼ ਸ਼ਰਮਾ ਦਾ ਦੇਹਾਂਤ