HOME ਮਸ਼ਹੂਰ ਦਾਰਾ ਸਾਊਂਡ ਬੰਗਾ ਦੀ ਯਾਦ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਗਿਆ

ਮਸ਼ਹੂਰ ਦਾਰਾ ਸਾਊਂਡ ਬੰਗਾ ਦੀ ਯਾਦ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਗਿਆ

ਬੰਗਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਬੰਗਾ ਇਲਾਕੇ ਦੀ ਸਖਸ਼ੀਅਤ ਐਕਟਰ ਵੀਡੀਓ ਡਾਇਰੈਕਟਰ ਦਲਵਿੰਦਰ ਪਾਲ ਜੀ ਦਾਰਾ ( ਪੰਜਾਬ ਦੀ ਮਸ਼ਹੂਰ ਦਾਰਾ ਸਾਉੰਡ ਬੰਗਾ ) ਦੀ ਯਾਦ ਵਿੱਚ ਉਨ੍ਹਾਂ ਦੇ ਪਿੰਡ ਮਾਹਿਲ ਗਹਿਲਾਂ ਵਿੱਚ ਲਗਾਏ ਖੂਨਦਾਨ ਕੈਂਪ ਵਿੱਚ ਸਾਥੀਆਂ ਸਮੇਤ ਸ਼ਾਮਿਲ ਹੋਏ ਤੇ ਉਨ੍ਹਾਂ ਨੂੰ ਸਰਧਾਂਜਲੀ ਭੇਂਟ ਕੀਤੀ ਇਸ ਮੋਕੇ ਤੇ ਪ੍ਰਵੀਨ ਬੰਗਾ ਜਨਰਲ ਸਕੱਤਰ ਬਸਪਾ ਪੰਜਾਬ,ਬਸਪਾ ਆਗੂ ਸਹਿਯੋਗੀ ਸਾਥੀ ਵਿਜੇ ਗੁਣਾਚੋਰ ਜੀ ਅਮਰਜੀਤ ਬੋਧ ਜੀ ਸੁਰਜੀਤ ਝੰਡੇਰ ਜੀ ਅਤੇ ਹੋਰ ਵਰਕਰ ਵੀ ਸ਼ਾਮਿਲ ਹੋਏ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleSAMAJ WEEKLY = 17/10/2025
Next articleਚੇਅਰਮੈਨ ਹਰਚੰਦ ਸਿੰਘ ਬਰਸਟ ਨੇ 40 ਲੱਖ ਰੁਪਏ ਦੀ ਲਾਗਤ ਨਾਲ ਬਣੀ ਨਵੀਂ ਲਿੰਕ ਰੋਡ ਦਾ ਕੀਤਾ ਉਦਘਾਟਨ