(ਸਮਾਜ ਵੀਕਲੀ)
ਪੰਜ ਜੂਨ ਵੀਹ ਸੌ ਵੀਹ ਮਗਰੋਂ ,
ਸਾਡੇ ਲਈ ਹਰ ਦਿਨ ਕਾਲ਼ਾ ਸੀ ।
ਜਦ ਹਾਕਮ ਨੇ ਹਰ ਹੱਦਾਂ ਟੱਪ ਕੇ ,
ਕਰ ਦਿੱਤਾ ਘਾਲ਼ਾ ਮਾਲ਼ਾ ਸੀ ।
ਜਿਸ ਦੇ ਕੋਲ਼ ਜ਼ਮੀਨ ਵੀ ਨਈਂ ਸੀ ,
ਜੋ ਸਿੱਧਾ ਕਿਰਸਾਨ ਵੀ ਨਈਂ ਸੀ ;
ਪਰ ਤਿੰਨੇਂ ਬਿਲਾਂ ਨੂੰ ਸਮਝ ਤੜਪਿਆ ,
ਇੱਕ ਰੁਲ਼ਦੂ ਬੱਕਰੀਆਂ ਵਾਲ਼ਾ ਸੀ ।
ਮੂਲ ਚੰਦ ਸ਼ਰਮਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly