ਉੱਘੇ ਅਰਥ ਸ਼ਾਸਤਰੀ ਯੋਗਿੰਦਰ ਅਲਗ ਦਾ ਦੇਹਾਂਤ

ਅਹਿਮਦਾਬਾਦ (ਸਮਾਜ ਵੀਕਲੀ):ਉੱਘੇ ਅਰਥ ਸ਼ਾਸਤਰੀ ਅਤੇ ਸਾਬਕਾ ਕੇਂਦਰੀ ਮੰਤਰੀ ਯੋਗਿੰਦਰ ਕੇ ਅਲਗ (83) ਦਾ ਅੱਜ ਦੇਹਾਂਤ ਹੋ ਗਿਆ। ਉਹੀ ਬੀਤੇ ਲੰਮੇਂ ਸਮੇਂ ਤੋਂ ਬਿਮਾਰ ਚਲ ਰਹੇ ਸਨ। ਉਨ੍ਹਾਂ ਦੇ ਪੁੱਤਰ ਮੁਨੀਸ਼ ਅਲਗ ਨੇ ਦੱਸਿਆ ਕਿ ਉਸ ਦੇ ਪਿਤਾ ਇੱਥੇ ਸਰਦਾਰ ਪਟੇਲ ਇੰਸਟੀਚਿਊਟ ਆਫ ਇਕਨਾਮਿਕ ਐਂਡ ਸੋਸ਼ਲ ਰਿਸਰਚ ਵਿੱਚ ਐਮਰੀਟਸ ਪ੍ਰੋਫੈਸਰ ਸਨ ਅਤੇ ਕੁਝ ਸਮੇਂ ਤੋਂ ਬਿਮਾਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੰਦਰ-ਮਸਜਿਦ ਵਿਵਾਦ: ਹਿੰਦੂ ਮਹਾਸਭਾ ਦਾ ਆਗੂ ਗ੍ਰਿਫ਼ਤਾਰ, 40 ਹਿਰਾਸਤ ਵਿੱਚ ਲਏ
Next articleਭਾਜਪਾ ਕੋਰ ਕਮੇਟੀ ਨੂੰ ਵੀ ਦਲ ਬਦਲੂਆਂ ਦਾ ਰੰਗ ਚੜ੍ਹਿਆ