ਸਰਦਾਰ ਗੁਰਪ੍ਰਤਾਪ ਸਿੰਘ ਜੀ ਵਡਾਲਾ ਜੀ ਦੀ ਚੋਣ ਮੁੰਹਿਮ ਸਿਖਰਾਂ ਤੇ।

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ)-ਹਲਕਾ ਨਕੋਦਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਜੀ ਦੀ ਅਗਵਾਈ ਹੇਠ ਪਿੰਡਾ ਮਿੱਠੜਾ ਭਰਵਾਂ ਹੁੰਗਾਰਾ ਮਿਲਿਆ ਦੇ ਸਮੂਹ ਅਹੁਦੇਦਾਰ ਸਹਿਬਾਨ ਅਤੇ ਵਰਕਰ ਸਾਹਿਬਾਨਾਂ ਨਾਲ ਵਿਸ਼ੇਸ਼ ਮੀਟਿੰਗਾਂ ਕੀਤੀਆਂ ਗਈਆਂ।.ਜਿਸ ਵਿੱਚ ਲਖਵਿੰਦਰ ਸਿੰਘ ਹੋਠੀ ਸਰਕਲ ਪ੍ਰਧਾਨ,ਸੁਰਤੇਜ ਸਿੰਘ ਬਾਸੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨੂਰਮਹਿਲ,ਗੁਰਮੇਲ ਚੁੰਬਰ ਜਨਰਲ ਸਕੱਤਰ ਬਹੁਜਨ ਸਮਾਜ ਪਾਰਟੀ ਪੰਜਾਬ,ਜਗਦੀਸ਼ ਸ਼ੇਰਪੁਰੀ ਜ਼ਿਲ੍ਹਾ ਪ੍ਰਧਾਨ ਬਹੁਜਨ ਸਮਾਜ ਪਾਰਟੀ,ਬਲਜੀਤ ਸਿੰਘ ਮਿੱਠੜਾ,ਹੰਸ ਰਾਜ ਰੱਤੂ ਮਿੱਠੜਾ, ਹਰਭਜਨ ਸਿੰਘ ਮਿੱਠੜਾ, ਸੋਨੂੰ ਮਿੱਠੜਾ, ਬਲਦੇਵ ਸਿੰਘ ਦੀਪਾ ਕੰਗ ਸੁਰਤੇਜ ਸਿੰਘ ਬਾਸੀ ਅਵਤਾਰ ਸਿੰਘ ਕੰਗ ਮੋਹਨ ਸਿੰਘ ਲਖਵਿੰਦਰ ਸਿੰਘ ਹੋਠੀ ਸਦਾ ਹਰਭਜਨ ਸਿੰਘ ਕੁਲਵੰਤ ਸਿੰਘ ਬਿੱਟੂ ਮਦਨ ਲਾਲ ਜੀ ਸੋਹਨ ਲਾਲ ਜੀ ਸਾਹਿਲ ਸ਼ਰਮਾ ਵਿਵੇਕ ਸ਼ਰਮਾ ਮੋਹਿਤ ਸ਼ਰਮਾ ਰੇਸ਼ੀ ਮਿਸ਼ਰਾ ਸ਼ਮਿੰਦਰ ਸਿੰਘ ਹਨੀ ਸਨੀ ਮਿੱਠੜਾ ਹਾਜ਼ਰ ਸਨ ਪਿੰਡ ਨਿਵਾਸੀਆਂ ਨੇ ਭਰੋਸਾ ਦਿਵਾਇਆ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਵਾਂਗੇ।.

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫੈਸਲਾ
Next articleਜਿਓਂ ਜਿੰਦਗੀ