ਚੋਣ ਮੁਕਾਬਲਾ

Mool Chand Sharma
ਇੱਕ ਪਾਸੇ ਤਾਂ ਖੂਹ ਹੈ ਮਿੱਤਰਾ ,
ਦੂਜੇ ਪਾਸੇ ਖਾਈ ਹੈ  .
ਛੜਾ ਮਲੰਗ ਚਾਚਾ ਇੱਕ ਪਾਸੇ ,
ਦੂਸਰੇ ਰੰਡੀ ਤਾਈ ਐ  .
ਕਈ ਪੁਰਾਣੀਆਂ ਪਾਰਟੀਆਂ ਹੁਣ ,
ਆਪਸ ਦੇ ਵਿੱਚ ਮਿਲ ਗਈਆਂ :
ਇੱਕ ਨਵੀਂ ਦੇਖਣ ਪਰਖ਼ਣ ਨੂੰ ,
ਲਗਦੀ ਜਿਵੇਂ ਭਰਜਾਈ ਐ .
                  ਮੂਲ ਚੰਦ ਸ਼ਰਮਾ  

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੀ ਮੇਰੀ ਸਰਕਾਰ ਬਣਾ ਦਿਓਗੇ? 
Next articleਮਾਪੇ