ਸ਼ਿਕਵਾ ਸ਼ਿਕਾਇਤ 

ਮੁਨੀਸ਼ ਭਾਟੀਆ
         (ਸਮਾਜ ਵੀਕਲੀ)
ਸ਼ਿਕਾਇਤਾਂ ਨੂੰਹ ਦਿਲੋਂ ਰੂਖਸਤ ਕਰਨਾ ਚਾਹੀਦਾ ਹੈ,
ਇੱਕ ਵਾਰ ਜ਼ਿੰਦਗੀ ਮਿਲੀ ਇਸ ਨੂੰ ਪੂਰੀ ਤਰ੍ਹਾਂ ਜੀਓ!
ਖਿਡੌਣੇ ਵਰਗਾ ਸਰੀਰ ਜਿਸਦਾ ਇੱਕ ਹੈ ਸਿਰਜਣਹਾਰ,
ਰਿਸ਼ਤਿਆਂ ਦੀ ਕਦਰ ਕਰੋ ਰੇਸ਼ਮ ਵਰਗਾ ਹੁੰਦਾ ਹੈ ਉਹਨਾਂ ਦਾ ਆਕਾਰ!
ਇੱਛਾਵਾਂ ਨਾਲ ਜ਼ਿੰਦਗੀ ਜੀਵਨ ਨੂੰ ਰੌਸ਼ਨ ਕਰੋ,
ਦਿਲ ਦੀ ਹਰ ਆਰਜ਼ੂ ਅੰਜਾਮ ਤੱਕ ਲਿਆਂਦਾ ਜਾਵੇ !
ਮਨੁੱਖੀ ਜੀਵਨ ਬੁਲਬੁਲੇ ਵਾਂਗ ਉੱਡਣਾ ਚਾਹੁੰਦਾ ਹੈ ਉੱਚਾ,
ਇੱਥੇ ਮੰਜ਼ਿਲ ਸਿਰਫ਼ ਉਸ ਨੂੰ ਮਿਲੇਗੀ ਜਿਸਦਾ ਰਸਤਾ ਹੋਵੇਗਾ ਸੱਚਾ !
ਖਲੀਫਾਤ ਕਰਦਾ ਹੈ ਵਿਅਕਤੀ ਆਪਣੇ ਅਜ਼ੀਜ਼ਾਂ ਦੀ ਸਾਰੀ ਉਮਰ,
ਝੂਠੀ ਉਹ ਕਾਮਯਾਬੀ ਜੋ ਉਹਨਾਂ ਨੂ ਦਗਾ ਕਰ ਪ੍ਰਾਪਤ ਕੀਤੀ !
ਸਭ ਜਾਣਦੇ ਹਨ ਕਿ ਘਰ ਪ੍ਰਭੂ ਦਾ  ਆਤਮਾ ਵਿਚ ਹੈ,
ਫਿਰ ਵੀ ਭਟਕਦਾ ਇਨਸਾਨ ਦੂਰੀਆਂ ਬਣਾ ਲੈਂਦਾ  ਹੈ!
ਮੁਨੀਸ਼ ਭਾਟੀਆ ,
5376, ਐਰੋ ਸਿਟੀ,
ਮੋਹਾਲੀ 
7027120349 
ਮੋਹਾਲੀ
7027120349

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਵਨੀਤ ਬਿੱਟੂ ਤੋਂ ਬਾਅਦ ਜਲੰਧਰ ਦੇ ਆਪ ਆਗੂ ਭਾਜਪਾ ਸ਼ਾਮਿਲ….. ਕੱਲ੍ਹ ਨੂੰ ਕਿਸ ਦੀ ਵਾਰੀ
Next articleਸ਼ੁੱਧ ਪੰਜਾਬੀ ਕਿਵੇਂ ਲਿਖੀਏ?