ਏਦਾਂ ਦਿਲ ਨਾ ਹਾਰ ਵਿਨੇਸ਼

(ਸਮਾਜ ਵੀਕਲੀ) 

ਭਾਵੇਂ ਕਿ ਤੇਰਾ ਸਿਦਕ ਹੀ ,
ਮੁਲਕ ਦਾ ਕਰਜ਼ ਉਤਾਰ ਗਿਆ ।
ਇੱਕ ਤੂੰ ‘ਨੀਂ ਹਾਰੀ ਧੀਏ ,
ਸਾਰਾ ਦੇਸ਼ ਹੀ ਹਾਰ ਗਿਆ ।
ਤੂੰ ਮਾਨਸਿਕ ਅਤੇ ਸਰੀਰਕ ,
ਬੜੇ ਤਸੀਹੇ ਝੱਲ ਲਏ ;
ਐਪਰ ਲੋਕਾਂ ਦਾ ਪਿਆਰ ,
ਤੇਰੀ ਦਿੱਖ ਹੋਰ ਨਿਖਾਰ ਗਿਆ ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
148024

Previous articleਸਰਕਾਰ ਪ੍ਰੋਡਕਸ਼ਨ’ ਵੱਲੋਂ ਐੱਮ. ਏ. ਅਤੇ ਜੈਸ ਗਿੱਲ ਲਾਈਫ਼ ਟਾਈਮ ਅਚੀਵਮੈਂਟ ਪੁਰਸਕਾਰ ਨਾਲ ਸਨਮਾਨਿਤ
Next articleਹੁਣ ਜ਼ੀਕਾ ਵਾਇਰਸ ਨੇ ਦਸਤਕ ਦਿੱਤੀ ਹੈ, ਪੁਣੇ ‘ਚ 8 ਨਵੇਂ ਮਾਮਲੇ ਆਏ ਸਾਹਮਣੇ; ਇਨ੍ਹਾਂ ਵਿੱਚੋਂ 7 ਗਰਭਵਤੀ ਔਰਤਾਂ ਹਨ