ਈਡੀ ਨੇ ਪੱਤਰਕਾਰ ਰਾਣਾ ਆਯੂਬ ਨੂੰ ਵਿਦੇਸ਼ ਜਾਣਾ ਤੋਂ ਰੋਕਿਆ

ਨਵੀਂ ਦਿੱਲੀ (ਸਮਾਜ ਵੀਕਲੀ):  ਈਡੀ ਵੱਲੋਂ ਲੁੱਕ ਆਊਟ ਸਰਕੂਲਰ ਜਾਰੀ ਹੋਣ ਕਾਰਨ ਮੁੰਬਈ ਹਵਾਈ ਅੱਡਾ ਅਥਾਰਟੀ ਨੇ ਪੱਤਰਕਾਰ ਰਾਣਾ ਆਯੂਬ ਨੂੰ ਲੰਡਨ ਜਾਣ ਤੋਂ ਰੋਕ ਦਿੱਤਾ। ਈਡੀ ਆਯੂਬ ਵਿੱਰੁਧ ਮਨੀ ਲਾਂਡਰਿੰਗ ਮਾਮਲੇ ਵਿੱਚ ਪੁੱਛਗਿੱਛ ਕਰਨਾ ਚਾਹੁੰਦੀ ਹੈ। ਆਯੂਬ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਘਟਨਾ ਦਾ ਵੇਰਵਾ ਦਿੱਤਾ ਹੈ। ਆਯੂਬ ਨੂੰ ਈਡੀ ਨੇ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰ ਦੀ ਜਲ ਸੰਭਾਲ ਮੁਹਿੰਮ ਨਾਲ ਜੁੜਨ ਲੋਕ: ਕੋਵਿੰਦ
Next articleਅਧਿਆਪਕ ਦਲ ਨੇ ਕੀਤੀ ਪੇਂਡੂ ਭੱਤਾ ਬਹਾਲ ਕਰਨ ਦੀ ਮੰਗ