ਸੂਹੀ ਸਵੇਰ

ਬਿੰਦਰ ਸਾਹਿਤ ਇਟਲੀ

(ਸਮਾਜ ਵੀਕਲੀ)

ਮੈ ਹਾਂ ਸੂਹੀ ਸਵੇਰ ਵੇ ਸੱਜਣਾ
ਤੂੰ ਏਂ ਸਿਖਰ ਦੁਪਿਹਰਾ

ਕੋਟ ਜਨਮ ਤੋਂ ਮਿਲ ਨਾਂ ਪਾਏ
ਭਾਵੇਂ ਰਿਸ਼ਤਾ ਗਹਿਰਾ

ਆਸ ਮੇਰੀ ਤਾਂ ਉਖੜੀ ਉਖੜੀ
ਬੇਰੁਕ ਵਕਤੀ ਪਹਿਰਾ

ਮਿੰਨਤਾਂ ਕਰਕੇ ਰੱਬ ਦੀਆਂ ਥੱਕੇ
ਰੱਬ ਵੀ ਗੂੰਗਾ ਬਹਿਰਾ

ਇੰਤਜਾਰ ਵਿਚ ਬੈਠੀ ਬਿੰਦਰਾ
ਆਉ ਜੁੱਗ ਸੁਨਿਹਰਾ

ਬਿੰਦਰ ਸਾਹਿਤ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articlePunjab CM apprises Governor how he ‘failed constitutional duty’
Next articleਕੰਮ ਦੇ ਮੁੱਦੇ