ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਦੀ ਜਯੰਤੀ ਧੂਮਧਾਮ ਨਾਲ ਮਨਾਈ

(ਸਮਾਜ ਵੀਕਲੀ)- ਸਮਾਜਿਕ ਆਜ਼ਾਦੀ, ਬਰਾਬਰੀ ਅਤੇ ਭਾਈਚਾਰਕ ਏਕਤਾ ਦੇ ਅਲੰਬਰਦਾਰ ਤੇ ਸੰਵਿਧਾਨ ਰਚੇਤਾ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਦੀ ਜਯੰਤੀ ਸੂਫੀ ਪਿੰਡ ਬੁੱਧ ਵਿਹਾਰ ਦੇ ਟਰੱਸਟੀਆਂ ਤੇ ਆਮ ਲੋਕਾਂ ਨੇ ਸ਼ਰਧਾ ਤੇ ਧੂਮਧਾਮ ਨਾਲ ਮਨਾਈ। ਇਸ ਮੌਕੇ ਪੰਚ ਗੁਰਮੀਤ ਕੌਰ, ਚਮਨ ਲਾਲ ਸਾਂਪਲਾ, ਸੋਫ਼ੀਆ, ਰਾਕੇਸ਼ ਕੁਮਾਰ, ਲਹਿੰਬਰ ਰਾਮ, ਬਨਾਰਸੀ ਦਾਸ, ਗੁਰਮੀਤ ਲਾਲ ਸਾਂਪਲਾ, ਐਡਵੋਕੇਟ ਹਰਭਜਨ ਦਾ ਸਾਂਪਲਾ ਅਤੇ ਹੋਰ ਬਹੁਤ ਸਾਰੇ ਅਹੁਦੇਦਾਰ ਹਾਜ਼ਰ ਹਨ। ਇਸ ਮੌਕੇ ਖੁਸ਼ੀ ਵਿਚ ਮਠਿਆਈਆਂ ਵੀ ਵੰਡੀਆਂ।

Previous articleTurning Ambedkar into an icon bereft of his principles
Next articleਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟ੍ਰੇਲੀਆ ਵਲੋਂ ਗੀਤਕਾਰ ਰੱਤੂ ਰੰਧਾਵਾ ਦਾ ਵਿਸ਼ੇਸ਼ ਪੁਰਸਕਾਰ ਨਾਲ ਸਨਮਾਨ