ਕੀਤੀ ਗਈ ਸ਼ੂਟਿੰਗ ਪੰਜਾਬੀ ਗੀਤ ਲਵ ਯੂ , ਸਿੰਗਰ ਅਮਰੀਕ ਮਾਇਕਲ, ਸਾਥੀ ਗਾਇਕਾ ਸ਼ਾਰਦਾ ਸੋਨਾ 

ਨਕੋਦਰ ਮਹਿਤਪੁਰ  (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ)   ਪਿੰਡ ਰਿਹਾਨਾ ਖੁਰਦ ਸ਼ਿਵ ਮੰਦਿਰ ਗਦੀ ਨਸ਼ੀਨ ਬਾਬਾ ਸੁਰਿੰਦਰ ਪਾਲ ਜੀ ਦੀ ਅਗੁਵਾਈ ਹੇਠ ਕੀਤੀ ਗਈ ਪੰਜਾਬੀ ਗੀਤ ਦੀ ਸ਼ੂਟਿੰਗ ਕਿਤੀ ਗਈ। ,ਗੀਤ ਦਾ ਨਾਮ ਲਵ ਯੂ ਜਿਸ ਨੂੰ ਗਾਇਆ ਅਮਰੀਕ ਮਾਇਕਲ ਸਾਥੀ ਗਾਇਕਾ ਸ਼ਾਰਦਾ ਸੋਨਾ । ਕਲਮਬੰਦ ਲੇਲ ਅਮਰੀਕ ਧਾਰੀਵਾਲ ਨੇ ਕੀਤਾ ਹੈ, ਸੰਗੀਤ ਤਿਆਰ ਕੀਤਾ ਗਿਆ ਅਤੇ ਹਰਿ ਅਮਿਤ ਨੇ ਇਸ ਗੀਤ ਦੇ ਵਿਚ ਅਦਾਕਾਰ ਯੂਨੀਕ ਮੁਸਕਾਨ , ਥਾਪਰ ਜਲੰਧਰੀ ਅਤੇ ਬਲਬੀਰ ਕੌਰ , ਹੋਰ ਵੀ ਅਦਾਕਾਰਾ ਨੇ ਆਪਣੀ ਭੂਮਿਕਾ ਨਿਭਾਈ। ਕੈਮਰਾ ਮੇਨ ਜੀਵਨ ਹੀਰ ਅਤੇ ਹੈਰੀ ਵਰਮਾ , ਵੀਡਿਓ ਐਡਿਤ ਮੋਹਿਤ ਵਰਮਾ ਵਲੋ ਕੀਤਾ ਗਿਆ ਹੈ। ਇਸ ਗੀਤ ਨੂੰ ਡਾਇਰੈਕਟ ਮਨਦੀਪ ਕੌਰ ਜੀ ਵਲੋ ਕੀਤਾ ਗਿਆ। ਪ੍ਰਮੁੱਖ ਤੌਰ ਤੇ ਆਸ਼ੀਰਵਾਦ ਦੇਣ ਪਹੁੰਚੇ ਬਾਬਾ ਸੁਰਿੰਦਰ ਪਾਲ ਜੀ ਵਿਸ਼ੇਸ਼ ਧੰਨਵਾਦ ਗਾਇਕ ਰਾਣਾ ਫੋਰਨੀਵਾਲ ਅਤੇ ਸਾਬੀ ਬਰਾੜ। ਬਹੁਤ ਜਲਦ ਹੀ ਇਹ ਗੀਤ ਲਵ ਯੂ ਨੂੰ ਤੂੰ ਸੀ ਅਨੁਰਾਗ ਪ੍ਰੋਡਕਸ਼ਨ ਮਿਊਜ਼ਿਕ ਕੰਪਨੀ ਰਾਹੀਂ ਰੀਲੀਜ਼ ਕੀਤਾ ਜਾਵੇਗਾ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖ਼ਾਲਸਾ ਕਾਲਜ ਦੇ ਸਮੂਹ ਸਟਾਫ਼ ਵਲੋਂ ਐਡਵੋਕੇਟ ਧਾਮੀ ਦੇ ਚੌਥੀ ਵਾਰ ਪ੍ਰਧਾਨ ’ਤੇ ਖੁਸ਼ੀ ਦਾ ਪ੍ਰਗਟਾਵਾ
Next articleਜ਼ਿਲ੍ਹਾ ਪ੍ਰਸ਼ਾਸਨ ਨੇ ਅਖ਼ਬਾਰਾਂ ਵੰਡਣ ਵਾਲਿਆਂ ਨੂੰ ਦਿੱਤਾ ਦੀਵਾਲੀ ਦਾ ਤੋਹਫ਼ਾ, ਪਹਿਲੀ ਵਾਰ ਮਿਲੇ ਸਨਮਾਨ ਨਾਲ ਭਾਵੁਕ ਹੋਏ ਅਖ਼ਬਾਰਾਂ ਵੰਡਣ ਵਾਲੇ