ਕੱਟੇ ਦਾ ਦਾਨ

(ਸਮਾਜ ਵੀਕਲੀ)

ਅਕਸਰ ਬੰਦਾ ਇਹ ਗੱਲ ਭੁੱਲ ਜਾਂਦੈ
ਆਖ਼ਰ ਹਰਜਾਨੇ ਭਰਨੇ ਪੈਂਦੇ .
ਨਿੱਕੀਆਂ ਨਿੱਕੀਆਂ ਗ਼ਲਤੀਆਂ ਦੇ ਵੀ
ਵੱਡੇ ਨੇ ਘਾਟੇ ਜਰਨੇ ਪੈਂਦੇ .
ਪੌਣੇਂ ਪੰਜ ਸਾਲਾਂ ਦਾ ਵਕਫ਼ਾ ਜੇ
ਜਿਆਦਾ ਨਈਂ ਤਾਂ ਘੱਟ ਵੀ ਨਈਂ ,
ਜੇ ਲੋਕਾਂ ਲਈ ਕੁੱਝ ਕਰਿਆ ਹੁੰਦਾ
ਤਾਂ ਕੱਟੇ ਦਾਨ ਨਾ ਕਰਨੇ ਪੈਂਦੇ .

ਮੂਲ ਚੰਦ ਸ਼ਰਮਾ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleDelhi CM inaugurates 12,430 smart classrooms in govt schools
Next articleGlobal Covid caseload tops 422.8 mn