ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੱਤਰਕਾਰ ਇੰਟਰਨੈਸ਼ਨਲ ਕਬੱਡੀ ਖਿਡਾਰੀ ਯਾਧਾ ਸੁਰਖਪੁਰੀਆ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਧੰਨਵਾਦ ਬਹੁਤ ਬਹੁਤ ਤੁਹਾਡਾ ਭਾਜੀ ਸਾਰਿਆਂ ਦਾ ਦੁਆਬਾ ਵਾਰੀਅਰਜ਼ ਸੁਰਖਪੁਰ 2014 ਵਿੱਚ ਹੋਂਦ ਵਿੱਚ ਆਈ ਸੀ ਹੁਣ 2025 ਹੋ ਗਿਆ ਤੁਸੀਂ ਪਹਿਲੇ ਦਿਨ ਤੋ ਹੁਣ ਤੱਕ ਸਾਥ ਦਿੰਦੇ ਆ ਰਹੇ ਆ ਤੁਹਾਡਾ ਇਹ ਮੁੱਲ ਅਸੀ ਕਦੀ ਨਹੀ ਦੇ ਸਕਦੇ ਇਸ ਤੋ ਇਲਾਵਾ ਬਹੁਤ ਸਾਰੇ ਖਿਡਾਰੀਆ ਨੂੰ ਗੱਡੀਆ ਮੋਟਰਸਾਈਕਲ ਨਗਦ ਸਨਮਾਨ ਵੀ ਕਰਦੇ ਰਹੇ ਸਾਰੇ ਖਿਡਾਰੀਆ ਨੂੰ ਵਿਦੇਸ਼ਾ ਵਿੱਚ ਵੀ ਲੈ ਕੇ ਗਏ ਸਪੈਸ਼ਲ ਧੰਨਵਾਦ ਜਸਵਿੰਦਰ ਸ਼ੋਕਰ ਭਾਜੀ ਲਾਲੀ ਢੇਸੀ ਭਾਜੀ ਰਣਜੀਤ ਢੰਡਾ ਭਾਜੀ ਗੋਪਾ ਬੈਂਸ ਭਾਜੀ ਜਸਵੰਤ ਬਲ ਭਾਜੀ ਬੱਬੀ ਭਾਜੀ ਬਲਵੀਰ ਰਾਏ ਭਾਜੀ 2014 ਵਿੱਚ ਦੁਆਬਾ ਵਾਰੀਅਰਜ਼ ਕਬੱਡੀ ਕਲੱਬ ਸੁਰਖਪੁਰ ਦੀ ਸ਼ੁਰੂਆਤ ਵੀ ਇਹਨਾਂ ਨੇ ਕਰਾਈ ਸੀ ਅੱਜ 2025 ਵਿੱਚ ਵੀ ਨਾਲ ਆ ਉਸ ਤੋ ਬਾਅਦ ਸਮੇ ਦੇ ਨਾਲ ਨਾਲ ਹੋਰ ਸਾਡੇ ਵੱਡੇ ਭਰਾ ਜਿਵੇ ਗੋਪੀ ਸ਼ੋਕਰ ਭਾਜੀ ਅਮਰਜੀਤ ਕਾਹਲੋਂ ਭਾਜੀ ਜੰਟੀ ਭਾਜੀ ਹਰਸਿਮਰਨ ਬਿਕਰਮ ਭਾਜੀ ਜਿੰਦਰ ਵਿਰਕ ਸੋਨੂੰ ਉੱਪਲ ਭਾਜੀ ਕੁਲਦੀਪ ਵੜੈਚ ਗੋਖਾ ਅਟਵਾਲ ਭਾਜੀ ਤੇ ਇਸ ਸਾਲ ਕੁੱਦਾ ਕਾਲਾ ਸੰਘਿਆ ਭਾਜੀ ਲਾਡੀ ਭਾਜੀ ਜੋਤੀ ਰਾਏ ਲੱਕੀ ਸਪਰਾ ਮਨਵੀਰ ਬਲ ਐਂਪੂ ਯੂ.ਐੱਸ.ਏ ਬਬਲੂ ਗੋਪੀ ਭਾਜੀ ਅਤੇ ਹੋਰ ਵੀ ਬਹੁਤ ਸਾਡੇ ਭਰਾ ਆ ਜਿਹੜੇ ਕਲੱਬ ਨਾਲ ਮੋਡੇ ਨਾਲ ਮੋਡਾ ਜੋੜ ਕੇ ਖੜੇ ਆ ਦਿਲ ਦੀਆ ਗਹਿਰਾਈਆਂ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆ ਦਾ ਅਤੇ ਦੋਆਬਾ ਵਾਰੀਅਰਜ਼ ਕਬੱਡੀ ਕਲੱਬ ਸੁਰਖਪੁਰ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj