HOME ਜ਼ਿਲ੍ਹਾ ਲੁਧਿਆਣਾ ਅੱਜ ਅੱਤ ਦੀ ਗਰਮੀ ਵਿੱਚ ਬਸਪਾ ਵੱਲੋਂ ਡੀ ਸੀ ਨੂੰ...

ਜ਼ਿਲ੍ਹਾ ਲੁਧਿਆਣਾ ਅੱਜ ਅੱਤ ਦੀ ਗਰਮੀ ਵਿੱਚ ਬਸਪਾ ਵੱਲੋਂ ਡੀ ਸੀ ਨੂੰ ਮੰਗ ਪੱਤਰ ਦਿੱਤਾ

3

ਲੁਧਿਆਣਾ   (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ ) ਅੱਤ ਦੀ ਗ਼ਰਮੀ ਵਿਚ ਵੀ ਬਹੁਜਨ ਸਮਾਜ ਪਾਰਟੀ ਗਰੀਬ ਲੋਕਾਂ ਦੀ ਲੜਾਈ ਸੜਕ ਤੇ ਆ ਕੇ ਲੜਦੀ ਆ ਮਜੀਠੇ ਵਿੱਚ ਨਸ਼ੀਲੀ ਸ਼ਰਾਬ ਨਾਲ ਹੋਈਆਂ 27 ਮੌਤਾਂ ਦੇ ਸਬੰਧ ਵਿੱਚ ਪੰਜਾਬ ਸੰਭਾਲੋ ਮੁਹਿੰਮ ਤਹਿਤ ਅੱਜ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਲੁਧਿਆਣਾ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਪੰਜਾਬ ਸਰਕਾਰ ਦੀ ਪ੍ਰਸ਼ਾਸਨ ਨਾਲ ਮਿਲੀ ਭੁਗਤ ਕਰਕੇ ਬਲੀ ਚੜੇ ਮਾਵਾਂ ਦੇ ਪੁੱਤ ਭੈਣਾਂ ਦੇ ਭਰਾ ਵਿਧਵਾਵਾਂ ਦੇ ਸੁਹਾਗ ਬੱਚਿਆਂ ਦੇ ਪਿਓ ਯੁੱਧ ਨਸ਼ਿਆਂ ਵਿਰੁੱਧ ਨੂੰ ਲੈ ਕੇ ਪੰਜਾਬ ਸਰਕਾਰ ਹੋਈ ਫੇਲੀਅਰ ਨੂੰ ਜਨਤਕ ਕਰਦੇ ਹੋਏ ਡਿਪਟੀ ਕਮਿਸ਼ਨਰ ਲੁਧਿਆਣਾ ਰਾਹੀਂ ਮਾਨਯੋਗ ਰਾਜਪਾਲ ਚੰਡੀਗੜ੍ਹ ਨੂੰ ਭੇਜਿਆ ਮੰਗ ਪੁੱਤਰ ਇਸ ਮੌਕੇ ਤੇ ਜੋਨ ਇਨਚਾਰਜ ਸ੍ਰੀ ਬਲਵਿੰਦਰ ਸਿੰਘ ਬਿੱਟਾ ਜੀ, ਸਿਟੀ ਪ੍ਰਧਾਨ ਬਲਵਿੰਦਰ ਸਿੰਘ ਜੱਸੀ ਜੀ, ਸਿਟੀ ਇੰਚਾਰਜ ਸ੍ਰੀ ਜੀਤ ਰਾਮ ਬਸਰਾ ਜੀ, ਦਿਹਾਤੀ ਪ੍ਰਧਾਨ ਬੂਟਾ ਸਿੰਘ ਸੰਗੋਵਾਲ ਜੀ ਦਿਹਾਤੀ ਇੰਚਾਰਜ ਪਰਗਣ ਬਿਲਗਾ ਜੀ, ਸ੍, ਨਿਰਮਲ ਸਿੰਘ ਸਾਇਆ ਜੀ, ਸਰਦਾਰ ਅਮਰੀਕ ਸਿੰਘ ਘੁਲਾਲ ਜੀ, ਸਰਦਾਰ ਗੁਰਮੀਤ ਸਿੰਘ ਰੇਲਵੇ ਜੀ, ਮੀਡੀਆ ਇੰਚਾਰਜ ਬਿੱਟੂ ਸ਼ੇਰਪੁਰੀ ਜੀ, ਸਿਟੀ ਜਨਰਲ ਸੈਕਟਰੀ ਸੋਨੂ ਅੰਬੇਡਕਰੀ ਜੀ, ਕੈਸ਼ੀਅਰ ਇੰਦਰੇਸ਼ ਤੋਮਰ, ਸ਼੍ਰੀ ਬਲਵਿੰਦਰ ਕੋਚ ਜੀ, ਬਲਦੇਵ ਮੱਲ ਜੀ ਕਰਮਪਾਲ ਮੋਰੀਆ ਜੀ ਰਜਿੰਦਰ ਨਿੱਕਾ , ਨਰੇਸ਼ ਬਸਰਾ ਜੀ ਹੋਰ ਬਹੁਤ ਸਾਰੇ ਸਾਥੀ ਪਹੁੰਚੇ ਸਨ।
ਮਿਸ਼ਨਰੀ ਗਾਇਕ ਵਿੱਕੀ ਬਹਾਦਰਕੇ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleDivine Anticipation Peaks as Kannappa Unveils Final Chapter of Comic Series
Next articleਅੱਤਵਾਦੀ ਹਾਫਿਜ਼ ਸਈਦ ਦੀ ਭਾਸ਼ਾ ਵਿੱਚ ਬੋਲਦੇ ਹੋਏ ਪਾਕਿਸਤਾਨੀ ਫੌਜ ਦਾ ਫਿਰ ਹੋਇਆ ਪਰਦਾਫਾਸ਼; ਸਿੰਧੂ ਜਲ ਸਮਝੌਤੇ ‘ਤੇ ਜ਼ਹਿਰ ਉਗਲਿਆ ਗਿਆ