HOME ਕਣਕ ਦੀ ਸਿੱਧੀ ਬਿਜਾਈ ਇਸ ਵਾਰ ਕਿਸਾਨਾਂ ਨੂੰ ਪੈ ਗਈ ਪੁੱਠੀ :ਫੁਰਮਾਨ...

ਕਣਕ ਦੀ ਸਿੱਧੀ ਬਿਜਾਈ ਇਸ ਵਾਰ ਕਿਸਾਨਾਂ ਨੂੰ ਪੈ ਗਈ ਪੁੱਠੀ :ਫੁਰਮਾਨ ਸਿੰਘ ਸੰਧੂ ,ਸੂਬੇਦਾਰ ਭੁਲੇਰੀਆ

3

ਫਿਰੋਜ਼ਪੁਰ (ਸਮਾਜ ਵੀਕਲੀ) (ਰਮੇਸ਼ਵਰ ਸਿੰਘ)-ਭਾਰਤੀ ਕਿਸਾਨ ਯੂਨੀਅਨਪੰਜਾਬ  ਦੇ ਸੂਬਾ ਪ੍ਰਧਾਨ ਸਰਦਾਰ ਫੁਰਮਾਨ ਸਿੰਘ ਸੰਧੂ ਨੇ ਇਸ ਵਾਰ ਕਣਕ ਦੀ ਸਿੱਧੀ  ਬਿਜਾਈ ਦਾ ਜਾਇਜ਼ਾ ਲਿਆ |ਜੋ ਕਿ ਸਰਕਾਰ ਦੇ ਇੰਨ ਬਿੰਨ ਹੁਕਮਾਂ ਦੀ ਪਾਲਣਾ ਕਰਦੇ ਹੋਏ ਕਣਕ ਦੀ ਸਿੱਧੀ ਬਿਜਾਈ ਕੀਤੀ ਗਈ ਸੀ |ਇਸ ਵਾਰ ਬਹੁਤਿਆਂ  ਕਿਸਾਨਾਂ ਨੇ ਪਰਾਲੀ  ਨੂੰ ਅੱਗ ਨਹੀਂ ਲਾਈ  |ਕਈਆਂ ਕਿਸਾਨਾਂ ਦੇ ਪਰਚੇ ਵੀ ਹੋਏ ਜਮੀਨਾਂ ਦੀਆਂ ਫਰਦਾਂ ਉਤੇ ਲਾਲ ਅੱਖਰਾਂ ਨਾਲ ਲਿਖ ਦਿੱਤਾ ਗਿਆ  |ਰੌਲਾ ਇਸ ਗੱਲ ਦਾ ਸੀ ਕਿ ਪ੍ਰਦੂਸ਼ਣ ਉਤੇ ਰੋਕ ਲਾਈ  ਜਾਵੇ ਧੁਆਂ ਦਿੱਲੀ ਦੀਆਂ ਬਰੂਹਾਂ ਉਤੇ ਨਾ ਜਾਵੇ  |  ਪਰ ਹੁਣਹੋਇਆ ਕੀ ਹੈ ਕਿ   ਜੋ   ਵੇਖਣ ਨੂੰ ਸਾਹਮਣੇ ਆਇਆ ਹੈ |ਕਿ ਕਣਕ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਇਹ ਸਿੱਧੀ ਬਿਜਾਈ ਪੁੱਠੀ ਪੈ ਰਹੀ ਹੈ    |ਜਿਸ ਦਾ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ ਕਿ ਕਿੰਨਾ ਨੁਕਸਾਨ ਕਿਸਾਨਾਂ ਦਾ ਹੋ ਗਿਆ ਹੈ |ਪਹਿਲ਼ਾਂ ਤਾਂ ਜੰਮਦੀ ਕਣਕ ਨੂੰ ਲਾਲ ਸੁੰਡੀ ਪੈ ਗਈ |ਜੋ ਕਿ ਮਹਿੰਗੀਆਂ ਮਹਿੰਗੀਆਂ ਸਪਰੇਆਂ ਕਰ ਹਟਾਈ |ਲਾਲ ਕੀੜਾ ਤਾਂ ਮਰ ਗਿਆ ਪਰ ਉਸ ਨੇ  ਕਣਕ ਦੇ ਬੀਜ ਨੂੰ  ਅਗੇ ਵੱਧਣ ਫੁੱਲਣ ਨਹੀਂ ਦਿੱਤਾ |ਹੁਣ ਕਣਕ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਦੀ ਬਾਹ ਫੜੇ |ਸਪੈਸਲ ਗਿਰਦਾਵਰੀਆਂ ਕਰਵਾ ਕਿ ਬਣਦਾ ਮੁਆਜਬਾ ਸਰਕਾਰ ਜਾਰੀ ਕਰੇ |ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ ਜੋ ਪੰਜਾਬ ਜਥੇਬੰਦੀ ਦਾ ਪ੍ਰੈਸ ਸਕੱਤਰ ਹੈ |ਉਸ ਨੇ ਆਪਣੇ ਖੇਤਾਂ ਦੀ ਵੀਡੀਉ ਵੀ ਜਾਰੀ ਕੀਤੀ ਹੈ |ਜਿਸ ਦੀ ਸਾਰੀ ਕਣਕ ਖਰਾਬ ਹੋ ਚੁੱਕੀ ਹੈ |ਅਗਰ ਹੁਣ ਸਰਕਾਰ ਨੇ ਕਿਸਾਨਾਂ ਦੀ ਬਾਂਹ ਨਾ ਫੜੀ ਤਾਂ ਫਿਰ ਇਹ ਨਾ ਹੋਵੇ ਕਿ  ਕਿਸਾਨ ਅਗਲੇ ਸਾਲ ਤੋਂ ਪਰਾਲੀ ਫਿਰ ਸਾੜਨੀ ਸ਼ੁਰੂ ਕਰ ਦੇਣਗੇ || ਕਣਕ ਦੀ ਸਿੱਧੀ ਬਿਜਾਈ ਇਸ ਵਾਰ ਕਿਸਾਨਾਂ ਨੂੰ ਪੈ ਗਈ ਪੁੱਠੀ :ਫੁਰਮਾਨ ਸਿੰਘ ਸੰਧੂ ,ਸੂਬੇਦਾਰ ਭੁਲੇਰੀਆ  ਭਾਰਤੀ ਕਿਸਾਨ ਯੂਨੀਅਨਪੰਜਾਬ  ਦੇ ਸੂਬਾ ਪ੍ਰਧਾਨ ਸਰਦਾਰ ਫੁਰਮਾਨ ਸਿੰਘ ਸੰਧੂ ਨੇ ਇਸ ਵਾਰ ਕਣਕ ਦੀ ਸਿੱਧੀ  ਬਿਜਾਈ ਦਾ ਜਾਇਜ਼ਾ ਲਿਆ |ਜੋ ਕਿ ਸਰਕਾਰ ਦੇ ਇੰਨ ਬਿੰਨ ਹੁਕਮਾਂ ਦੀ ਪਾਲਣਾ ਕਰਦੇ ਹੋਏ ਕਣਕ ਦੀ ਸਿੱਧੀ ਬਿਜਾਈ ਕੀਤੀ ਗਈ ਸੀ |ਇਸ ਵਾਰ ਬਹੁਤਿਆਂ  ਕਿਸਾਨਾਂ ਨੇ ਪਰਾਲੀ  ਨੂੰ ਅੱਗ ਨਹੀਂ ਲਾਈ  |ਕਈਆਂ ਕਿਸਾਨਾਂ ਦੇ ਪਰਚੇ ਵੀ ਹੋਏ ਜਮੀਨਾਂ ਦੀਆਂ ਫਰਦਾਂ ਉਤੇ ਲਾਲ ਅੱਖਰਾਂ ਨਾਲ ਲਿਖ ਦਿੱਤਾ ਗਿਆ  |ਰੌਲਾ ਇਸ ਗੱਲ ਦਾ ਸੀ ਕਿ ਪ੍ਰਦੂਸ਼ਣ ਉਤੇ ਰੋਕ ਲਾਈ  ਜਾਵੇ ਧੁਆਂ ਦਿੱਲੀ ਦੀਆਂ ਬਰੂਹਾਂ ਉਤੇ ਨਾ ਜਾਵੇ  |  ਪਰ ਹੁਣਹੋਇਆ ਕੀ ਹੈ ਕਿ   ਜੋ   ਵੇਖਣ ਨੂੰ ਸਾਹਮਣੇ ਆਇਆ ਹੈ |ਕਿ ਕਣਕ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਇਹ ਸਿੱਧੀ ਬਿਜਾਈ ਪੁੱਠੀ ਪੈ ਰਹੀ ਹੈ    |ਜਿਸ ਦਾ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ ਕਿ ਕਿੰਨਾ ਨੁਕਸਾਨ ਕਿਸਾਨਾਂ ਦਾ ਹੋ ਗਿਆ ਹੈ |ਪਹਿਲ਼ਾਂ ਤਾਂ ਜੰਮਦੀ ਕਣਕ ਨੂੰ ਲਾਲ ਸੁੰਡੀ ਪੈ ਗਈ |ਜੋ ਕਿ ਮਹਿੰਗੀਆਂ ਮਹਿੰਗੀਆਂ ਸਪਰੇਆਂ ਕਰ ਹਟਾਈ |ਲਾਲ ਕੀੜਾ ਤਾਂ ਮਰ ਗਿਆ ਪਰ ਉਸ ਨੇ  ਕਣਕ ਦੇ ਬੀਜ ਨੂੰ  ਅਗੇ ਵੱਧਣ ਫੁੱਲਣ ਨਹੀਂ ਦਿੱਤਾ |ਹੁਣ ਕਣਕ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਦੀ ਬਾਹ ਫੜੇ |ਸਪੈਸਲ ਗਿਰਦਾਵਰੀਆਂ ਕਰਵਾ ਕਿ ਬਣਦਾ ਮੁਆਜਬਾ ਸਰਕਾਰ ਜਾਰੀ ਕਰੇ |ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ ਜੋ ਪੰਜਾਬ ਜਥੇਬੰਦੀ ਦਾ ਪ੍ਰੈਸ ਸਕੱਤਰ ਹੈ |ਉਸ ਨੇ ਆਪਣੇ ਖੇਤਾਂ ਦੀ ਵੀਡੀਉ ਵੀ ਜਾਰੀ ਕੀਤੀ ਹੈ |ਜਿਸ ਦੀ ਸਾਰੀ ਕਣਕ ਖਰਾਬ ਹੋ ਚੁੱਕੀ ਹੈ |ਅਗਰ ਹੁਣ ਸਰਕਾਰ ਨੇ ਕਿਸਾਨਾਂ ਦੀ ਬਾਂਹ ਨਾ ਫੜੀ ਤਾਂ ਫਿਰ ਇਹ ਨਾ ਹੋਵੇ ਕਿ  ਕਿਸਾਨ ਅਗਲੇ ਸਾਲ ਤੋਂ ਪਰਾਲੀ ਫਿਰ ਸਾੜਨੀ ਸ਼ੁਰੂ ਕਰ ਦੇਣਗੇ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleSAMAJ WEEKLY = 05/02/2025
Next articleਕੁਲਦੀਪ ਸਿੰਘ ਸਾਹਿਲ ਵਲੋਂ ਮੈਡੀਕਲ ਖੋਜ ਲਈ ਸਰੀਰਦਾਨ