ਧੰਨ ਧੰਨ ਰੱਤੜੇ ਵਾਲੀ ਸਰਕਾਰ ਸਲਾਨਾ ਜੋੜ ਮੇਲਾ ਕਰਵਾਇਆ ਗਿਆ ਭਗਤਪੁਰਾ ਕਾਲੋਨੀ ਸ਼ੇਖੂਪੁਰ ਜਿਲਾ ਕਪੂਰਥਲਾ ਵਿਖੇ।

ਕਪੂਰਥਲਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)
 (ਸਮਾਜ ਵੀਕਲੀ) ਮੇਲੇ ਦੇ ਸਰਪ੍ਰਸਤ ਪਰਮਜੀਤ ਸਨੀ ਜੀ ਨੇ ਦਸਿਆ ਕੇ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਧੰਨ ਧੰਨ ਬਾਬਾ ਰੱਤੜੇ ਵਾਲੀ ਸਰਕਾਰ ਦੇ ਮੇਲੇ ਤੇ ਪੰਜਾਬ ਦੇ ਮਸ਼ਹੂਰ ਕਲਾਕਾਰਾਂ ਨੂੰ ਬੁਲਾਇਆ ਗਿਆ ਜਿਹਨਾਂ ਦੇ ਵਿਚ ਪੰਜਾਬੀ ਦੋਗਾਣਾ ਗਾਇਕ ਜੋੜੀ ਅਮਰੀਕ ਮਾਇਕਲ ਅਤੇ ਰਿੰਪੀ ਭੱਟੀ, ਸ਼ੰਮੀ ਖਾਨ ਤੇ  ਮੈਡਮ ਕਿਰਨ , ਮੈਡਮ ਸੁਨੈਨਾ ਨੰਦਾ ਅੰਮ੍ਰਿਤਸਰ, ਕੁਲਵਿੰਦਰ ਰਿੰਪੀ , ਮਮਤਾ ਮਹਿਰਾ, ਨਿਸ਼ਾਨ ਉੱਚੇ ਵਾਲਾ , ਸਰਬਣ ਤਕਸੀਮ ਗਿੱਲ, ਸਨੀ ਸਮੀਰ, ਰਵੀ ਮਾਨ ਅਤੇ ਰੋਜ਼ੀ ਮਾਨ, ਬਲਜੀਤ ਘਾਰੂ ਅਤੇ ਐਰੀ ਝਿੰਜਰ, ਆਰ ਡੀ ਗਿੱਲ,ਸੁੱਚਾ ਜੈਲਾ, ਆਰਤੀ ਅਨਮੋਲ ਚੰਡੀਗੜ੍ਹ, ਅਰਜੁਨ ਅਰਸ਼ੀ, ਚੈਰੀ ਸੰਗਰੂਰ, ਅਨੀਸ਼ਾ ਆਲਮ, ਮਾਰੁਖ ਆਲਮ, ਅਕਬਰ ਆਲਮ , ਐਂਕਰ ਵਿਜੇ ਕੁਮਾਰ ਤੇ ਯੂਨੀਕ ਮੁਸਕਾਨ ਸਮੇਤ ਹੋਰ ਕਲਾਕਾਰ। ਉਸਤਾਦਾਂ ਦੀ ਦੁਨੀਆ ਵਿਚ ਬਲਦੇਵ ਰਾਜ ਭੋਲਾ ਜੀ। ਮੇਲੇ ਵਿੱਚ ਖਾਸ ਤੌਰ ਤੇ ਸਹਿਯੋਗ ਦਿੱਤਾ ਐਨ ਆਰ ਆਈ ਅਤੇ ਫੱਕਰ ਫ਼ਕੀਰ ਜਿਹਨਾਂ ਵਿੱਚੋ ਹਨ ਪ੍ਰਮੋਟਰ ਜਤਿੰਦਰ ਭੰਡਾਰੀ, ਪ੍ਰਮੋਟਰ ਪਰਮਜੀਤ ਸਨੀ, ਪਰਮਿੰਦਰ ਪੰਨੂ, ਤਜਿੰਦਰ ਸਿੰਘ ਭੰਡਾਰੀ ਚੇਅਰਮੈਨ ਐਸ ਸੀ ਬੀ ਸੀ ਕਾਂਗਰਸ ਜਿਲ੍ਹਾ ਕਪੂਰਥਲਾ, ਰਣਧੀਰ ਧੀਰਾ, ਤਰਲੋਚਨ ਸਿੰਘ ਚਾਹਲ, ਅਮਨਦੀਪ ਸਿੰਘ ਸਰਪੰਚ, ਮਨਜੀਤ ਮਾਨ ਉੱਪ ਪ੍ਰਧਾਨ,ਗੁਰਮਨ ਸਿੰਘ,ਹਰਜਿੰਦਰ ਸਿੰਘ,ਪ੍ਰੀਤ ਸਰਿੰਜਲਾ, ਕੇਹਰ ਸਿੰਘ, ਰਜਿੰਦਰ ਭੰਡਾਰੀ,ਬਰਿੰਦਰ ਚਾਨਾ, ਮਨਜੀਤ ਮੈਡਮ, ਡਾ ਕੁਲਵਿੰਦਰ ਚੋਟ,ਬੱਬੂ ਖੇੜਾ, ਸੌਰਵ ਮੜੀਆ, ਬਲਵੀਰ ਕੁਮਾਰ ਬੀਰਾ, ਸਨੀ ਮਹਿਤਾ,ਗਗਨ ਕੈਨੇਡਾ, ਖੁਸ਼ਭਾਮ, ਸੰਤ ਸਮਾਜ ਚੈਰੀਟੇਬਲ ਸੁਸਾਇਟੀ ਰਜਿ ਪੰਜਾਬ ਦੇ ਮੈਂਬਰ ਬਾਬਾ ਸੁਖਵਿੰਦਰ ਸਾਗਰ ਜੀ,ਬਾਬਾ ਬਿੱਟੇ ਸ਼ਾਹ ਜੀ, ਸਾਈਂ ਰਾਣੇ ਸ਼ਾਹ ਜੀ, ਬਾਬਾ ਬੱਲੀ ਜੀ,ਬਾਬਾ ਸੋਢੀ ਸ਼ਾਹ ਜੀ,ਬਾਬਾ ਸੋਖੇ ਸ਼ਾਹ ਜੀ,ਬਾਬਾ ਵਿਜੇ ਕੁਮਾਰ ਹਮੀਰਾ,ਦੇਵਾ ਜਸਵਿੰਦਰ ਕੌਰ ਜੀ, ਸਾਈਂ ਸਿਕੰਦਰ ਸ਼ਾਹ ਜੀ,ਬਾਬਾ ਚੇਂਚਲ ਸਹੋਤਾ, ਸਾਈਂ ਮਧੂ ਜੀ ਅਤੇ ਹੋਰ ਮਹਾਂਪੁਰਖ ਫ਼ਕੀਰ। ਮੇਲੇ ਵਿੱਚ ਫ਼ਲ ਫਰੂਟ ਅਤੇ ਆਈਸਕ੍ਰੀਮ ਦਾ ਅਤੁੱਟ ਲੰਗਰ ਵਰਤਾਇਆ ਗਿਆ। ਸਰਪ੍ਰਸਤ ਪਰਮਜੀਤ ਸਨੀ ਵਲੋ ਆਏ ਹੋਏ ਮਹਿਮਾਨਾਂ ਅਤੇ ਪੰਜਾਬ ਦੀ ਪ੍ਰੈਸ ਮੀਡੀਆ ਦਾ ਕੀਤਾ ਗਿਆ ਧੰਨਵਾਦ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜੀ 6 ਕਰੋੜ ਦੇ ਉਜਾੜੇ ਦੀ ਰਿਪੋਰਟ! ਮਾਮਲਾ 20 ਸਾਲਾਂ ਤੋਂ ਨਿਆਂ ਲਈ ਲੜ੍ਹ ਰਹੇ ਦੋ ਪੀੜ੍ਹਤ ਪਰਿਵਾਰਾਂ ਦਾ! ਕਾਨੂੰਨੀ ਕਾਰਵਾਈ ਲਈ ਵਫ਼ਦ ਮੁੱਖ ਮੰਤਰੀ ਨੂੰ ਮਿਲੇਗਾ
Next articleਰੇਲ ਕੋਚ ਫੈਕਟਰੀ ਦੇ ਜਨਰਲ ਮੈਨੇਜਰ ਨੇ ਆਰ ਸੀ ਐੱਫ ਹਸਪਤਾਲ ਦਾ ਨਿਰੀਖਣ ਕੀਤਾ