ਧੰਨ ਬਾਬਾ ਜੱਲਣ ਦਾਸ ਸਲਾਨਾਂ ਜੋੜ ਮੇਲਾ ਕੱਬਡੀ ਸ਼ੋਅ ਮੈਚ 15 ਅਪ੍ਰੈਲ ਨੂੰ ਪਿੰਡ ਨੋਸ਼ਹਿਰਾ ਢਾਲਾ ਵਿਖ਼ੇ :- ਜਸਵਿੰਦਰ (ਰਿੰਕੂ) ਸਮਰਾਂ

ਰੌਇਲ ਸਪੋਰਟਸ ਕਬੱਡੀ ਕਲੱਬ ਬੈਲਜੀਅਮ ਵਲੋਂ ਇੰਟਰਨੈਸ਼ਨਲ ਕਬੱਡੀ ਖਿਡਾਰੀ ਬਾਜੂ ਬੈਂਕਾ ਦਾ ਸਵਿਫਟ ਗੱਡੀ ਨਾਲ ਸਨਮਾਨ ਕੀਤਾ ਜਾਵੇਗਾ

ਤਰਨਤਾਰਨ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਤਰਨਤਾਰਨ ਧੰਨ ਬਾਬਾ ਜੱਲਣ ਦਾਸ ਸਲਾਨਾਂ ਜੋੜ ਮੇਲਾ ਕਬੱਡੀ ਸ਼ੋਅ ਮੈਚ 15 ਅਪ੍ਰੈਲ ਨੂੰ ਪਿੰਡ ਨੋਸ਼ਹਿਰਾ ਢਾਲਾ ਵਿਖ਼ੇ ਬਹੁਤ ਹੀ ਸਾਨੋ – ਸੌਕ਼ਤ ਨਾਲ ਕਰਵਾਇਆ ਜਾ ਰਿਹਾ ਏ। ਜਸਵਿੰਦਰ (ਰਿੰਕੂ) ਸਮਰਾਂ ਦੁਵਾਰਾ ਇਹ ਜਾਣਕਾਰੀ ਸਾਂਝਾ ਕਰਦਿਆਂ ਦੱਸਿਆ ਹੈ ਕਿ 15 ਅਪ੍ਰੈਲ ਨੂੰ ਪਿੰਡ ਨੋਸ਼ਹਿਰਾ ਢਾਲਾ ਜਿਲ੍ਹਾ ਤਰਨਤਾਰਨ ਵਿਖ਼ੇ ਚੋਟੀ ਦੇ ਕਲੱਬਾ ਦੀਆਂ ਟੀਮਾਂ ਦੇ ਕੱਬਡੀ ਸ਼ੋਅ ਕਰਵਾਏ ਜਾਣਗੇ। ਇਸ ਮੌਕੇ ਰੌਇਲ ਸਪੋਰਟਸ ਕਬੱਡੀ ਕਲੱਬ ਬੈਲਜੀਅਮ ਦੇ ਸਾਰੇ ਕਲੱਬ ਦੇ ਮੈਬਰਾ ਵਲੋਂ ਇੰਟਰਨੈਸ਼ਨਲ ਕਬੱਡੀ ਖਿਡਾਰੀ ਬਾਜੂ ਬੈਂਕਾ ਦਾ ਸਵਿਫਟ ਗੱਡੀ ਨਾਲ ਵਿਸ਼ੇਸ ਸਨਮਾਨ ਕੀਤਾ ਜਾਵੇਗਾ। ਪ੍ਰਬੰਧਕਾ ਵਲੋਂ ਸਾਰਿਆਂ ਨੂੰ ਬੇਨਤੀ ਹੈ ਕਿ ਧੰਨ ਬਾਬਾ ਜੱਲਣ ਦਾਸ ਸਲਾਨਾਂ ਜੋੜ ਮੇਲਾ ਕੱਬਡੀ ਸ਼ੋਅ ਮੈਚ ਵੇਖਣ ਲਈ 15 ਅਪ੍ਰੈਲ ਨੂੰ ਪਿੰਡ ਨੋਸ਼ਹਿਰਾ ਢਾਲਾ ਵਿਖ਼ੇ ਪਹੁੰਚ ਕੇ ਮੇਲੇ ਦੀ ਰੌਣਕ ਵਧਾਓ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੇਖਕ ਲੱਖਾ ਸਲੇਮਪੁਰੀ ਦਾ, ਭਾਸ਼ਾ ਵਿਭਾਗ ਪੰਜਾਬ ਵੱਲੋਂ ਵਿਸ਼ੇਸ਼ ਸਨਮਾਨ।
Next articleਸਰਕਾਰੀ ਪ੍ਰਾਇਮਰੀ ਸਕੂਲ ਚੱਕ ਸਾਹਬੂ ਦੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ