ਕਾਨ ਫਿਲਮ ਮੇਲੇ ’ਚ ਜਿਊਰੀ ਮੈਂਬਰ ਵਜੋਂ ਭਾਰਤ ਦੀ ਨੁਮਾਇੰਦਗੀ ਕਰੇਗੀ ਦੀਪਿਕਾ ਪਾਦੁਕੋਣ

ਮੁੰਬਈ (ਸਮਾਜ ਵੀਕਲੀ):  ਅਦਾਕਾਰਾ ਦੀਪਿਕਾ ਪਾਦੁਕੋਣ 2022 ਕਾਨ ਫਿਲਮ ਫੈਸਟੀਵਲ ਵਿੱਚ ਜਿਊਰੀ ਮੈਂਬਰਾਂ ’ਚ ਭਾਰਤ ਦੀ ਨੁਮਾਇੰਦਗੀ ਕਰੇਗੀ। ਫ੍ਰੈਂਚ ਅਭਿਨੇਤਾ ਵਿਨਸੈਂਟ ਲਿੰਡਨ 17 ਤੋਂ 28 ਮਈ ਤੱਕ ਚੱਲਣ ਵਾਲੇ 75ਵੇਂ ਕਾਨ ਫਿਲਮ ਮੇਲੇ ’ਚ ਜਿਊਰੀ ਦੀ ਅਗਵਾਈ ਕਰਨਗੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲਖਨਊ: ਨਵਜੰਮੇ ਬੱਚੇ ਦੀ ਨਰਸ ਦੇ ਹੱਥੋਂ ਤਿਲਕ ਕੇ ਡਿੱਗਣ ਕਾਰਨ ਮੌਤ, ਕੇਸ ਦਰਜ
Next articleਦੇਸ਼ ’ਚ ਕਰੋਨਾ ਦੇ 2927 ਨਵੇਂ ਮਾਮਲੇ ਤੇ 32 ਮੌਤਾਂ