HOME ਡੂੰਘਾ ਸਵਾਲ ( ਮਿੰਨੀ ਕਹਾਣੀ)

ਡੂੰਘਾ ਸਵਾਲ ( ਮਿੰਨੀ ਕਹਾਣੀ)

ਕੰਵਲਜੀਤ ਕੌਰ
   (ਸਮਾਜ ਵੀਕਲੀ)  ‘ਮੰਮੀ! ਅੱਜ ਕੀ ਹੈ, ਬਹੁਤ ਵਧੀਆ ਲੰਗਰ ਸਟਾਲ ਲਗੇ ਹਨ।’ ‘ ਪੁੱਤ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਤਿੰਨ ਸੌ ਪੰਜਾਹ ਸਾਲ ਹੋ ਗਏ ਹਨ।’ ‘ ਸਮਝ ਨਹੀਂ ਆਈ,ਆਪ ਦੇ ਦਾਦਾ ਗੁਰੂ ਅਰਜਨ ਦੇਵ ,ਮਾਤਾ ਗੁਜਰੀ,ਪੁੱਤ ਗੁਰੂ ਗੋਬਿੰਦ ਸਿੰਘ,ਚਾਰੋ ਸਾਹਿਬਜ਼ਾਦੇ ਕੀ ਸੋਚ ਰਹੇ ਹੋਣਗੇ?’   ‘ ਮੰਮੀ! ਤੁਸੀਂ ਰੋ ਕਿਉਂ ਪਏ?’ ‘ ਪੁੱਤ! ਇਹ ਤਾਂ ਗੱਲ ਵਡਿਆਂ ਵਡਿਆਂ ਦੇ ਦਿਮਾਗ ਵਿੱਚ ਵੀ ਨਹੀਂ ਆਈ।’
ਕੰਵਲਜੀਤ ਕੌਰ
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਚ ਬਣ ਰਹੀ ਪੰਜਾਬ ਵਿਧਾਨ ਸਭਾ ਦੀਆ ਤਿਆਰੀਆ ਦਾ ਲਿਆ ਜਾਇਜਾ, ਟੈਂਟ ਸਿਟੀ ਕੋਟਲਾ ਪਾਵਰ ਦਾ ਵੀ ਕੀਤਾ ਦੌਰਾ
Next articleਹੰਝੂ