ਬੇਟੀ 2 ਮੈਡਲ ਜਿੱਤ ਕੇ ਲਿਆਈ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਹਰਭਜਨ ਲਾਖਾ ਐਕਸ ਐਮ ਪੀ ਸਪੌਰਟਸ ਕਲੱਬ ਦੀ ਹੋਣਹਾਰ ਵੇਟਲਿਫਟਰ ਗੁਰਲੀਨ ਕੌਰ ਪਿਤਾ ਰਾਜੂ ਭਲਵਾਨ ਦੀ ਲੜਕੀ ,ਜ਼ੋ ਕਿ ਇੱਕੋ ਇੱਕ ਨਵਾਂਸ਼ਹਿਰ ਜ਼ਿਲੇ ਵਿੱਚੋ ਖੇਲੋ ਇੰਡੀਆ ਨੈਸ਼ਨਲ ਖੇਡਣ ਗਈ ਸੀ , ਅੱਜ ਬਹੁਤ ਖੁਸ਼ੀ ਹੋਈ ਜਦੋਂ ਬੇਟੀ ਗੁਰਲੀਨ ਨੇ ਵਿਕਟੀ ਸੈਰਾਮਣੀ ਦੀਆਂ ਫੋਟੋ ਪਾਈਆਂ , ਜਿਸ ਵਿੱਚ ਬੇਟੀ ਨੇ 2 ਸਿਲਵਰ ਮੈਡਲ ਜਿੱਤੇ, ਇਸ ਵਿੱਚ ਬੱਚੀ ਨੇ ਪੂਰੇ ਜ਼ਿਲ੍ਹੇ ਨਵਾਸਹਿਰ ਅਤੇ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ। ਖਾਸਕਰ ਹਰਭਜਨ ਲਾਖਾ ਸਪੋਰਟਸ ਕਲੱਬ ਕਰਨਾਣਾ ਦਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੈਡੀਕਲ ਪ੍ਰੈਕਟੀਸ਼ਨਰਜ਼ ਵਲੋਂ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਸਿੱਧੂ ਦੀ ਪਟਿਆਲਾ ਵਿਖੇ ਕੋਠੀ ਦਾ ਘਿਰਾਓ 22 ਸਤੰਬਰ ਨੂੰ:- ਡਾਕਟਰ ਬਾਲੀ,, ਡਾਕਟਰ ਕਟਾਰੀਆ।
Next articleਬਸਪਾ ਵਲੋਂ ਜ਼ਿਲ੍ਹਾ ਅਤੇ ਵਿਧਾਨ ਸਭਾ ਦੇ ਸੰਗਠਨ ਦੀ ਚੋਣ