
ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਤ ਹੀ ਸਤਿਕਾਰ ਯੋਗ ਰਵਿੰਦਰ ਮਹਿੰਮੀ ਪਤਨੀ ਸ਼੍ਰੀ ਤਿਲਕ ਰਾਜ ਜੀ ਜ਼ਿਲ੍ਹਾ ਇੰਚਾਰਜ ਬਹੁਜਨ ਸਮਾਜ ਪਾਰਟੀ ਸ਼ਹੀਦ ਭਗਤ ਸਿੰਘ ਨਗਰ ਉਨ੍ਹਾਂ ਦੀ ਬੇਟੀ ਸਿਮਰਨ ਕੌਰ ਨੂੰ ਵਰਲਡ ਕੱਪ ਕਬੱਡੀ ਮੈਚ ਲਈ ਇੰਗਲੈਂਡ ਦੀ ਧਰਤੀ ਜਿੱਤ ਦੀ ਆਸ ਤੇ ਉਜਵਲ ਭਵਿੱਖ ਲਈ ਰਵਾਨਾ ਕਰਦੇ ਹੋਏ ਹਰਬਲਾਸ ਬਸਰਾ ਜਨਰਲ ਸਕੱਤਰ ਬਹੁਜਨ ਸਮਾਜ ਪਾਰਟੀ ਸ਼ਹੀਦ ਭਗਤ ਸਿੰਘ ਨਗਰ, ਹਰਜਿੰਦਰ ਜੰਡਿਆਲੀ ਯੂਥ ਆਗੂ ਬਸਪਾ ਤੇ ਸਾਥੀ ਬੇਟੀ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਅਤੇ ਬੇਟੀ ਸਿਮਰਨ ਕੌਰ ਤੇ ਸਾਨੂੰ ਵੱਡੀਆਂ ਆਸਾਂ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj