(ਸਮਾਜ ਵੀਕਲੀ)
ਵਕਤ ਘੁਮਾਉਂਦਾ ਰਿਹਾ ਜ਼ਿੰਦਗੀ ਨੂੰ ,
ਜ਼ਿਮੇਵਾਰੀ ਦੀ ਛਮਕਾਂ ਲੈ,ਕੋਹਲੂ ਦੀ ਬੈਲ ਦੀ ਤਰ੍ਹਾਂ,
ਫੁੱਲਾਂ ਦੇ ਵਾਂਗ ਖਿੜਨਾ ਸੀ ਜਿਸਨੇ,
ਰਾਗਾਂ ਦੇ ਵਾਂਗ ਛਿੜਨਾ ਸੀ ਜਿਸਨੇ,
ਵਕਤ ਨੇ ਕਦੇ ਸੋਚਣ ਹੀ ਨਹੀਂ ਦਿੱਤਾ,
ਕਿ ਮੈਂ ਜ਼ਿੰਦਗੀ ਹਾਂ, ਖੂਬਸੂਰਤ ਜ਼ਿੰਦਗੀ,
ਜਦੋਂ ਵੀ ਕੋਸ਼ਿਸ਼ ਕੀਤੀ ਪਛਾਣਨ ਦੀ,
ਵਕਤ ਨੇ ਫਿਰ ਹਕ ਦਿੱਤਾ ਬੈਲ ਦੀ ਤਰ੍ਹਾਂ,
ਵਕਤ ਘੁਮਾਉਂਦਾ ਰਿਹਾ ਜ਼ਿੰਦਗੀ ਨੂੰ ,
ਜ਼ਿਮੇਵਾਰੀ ਦੀ ਛਮਕਾਂ ਲੈ,ਕੋਹਲੂ ਦੀ ਬੈਲ ਦੀ ਤਰ੍ਹਾਂ,
ਕੁਲਦੀਪ ਸਿੰਘ ਰਾਮਨਗਰ
9417990040