ਨੱਚਣ ਮਨਾਂ ਦੇ ਮੋਰ

ਮੂਲ ਚੰਦ ਸ਼ਰਮਾ

 (ਸਮਾਜ ਵੀਕਲੀ) 

ਨੱਚਣ ਮਨਾਂ ਦੇ ਮੋਰ
———————
ਕਿਤੇ ਚੋਰਾਂ ਨਾ ਕੁੱਤੀ ਰਲ਼ਦੀ ,
ਕਿਤੇ ਕੁੱਤੀ ਨਾਲ਼ ਚੋਰ ।
ਕਿਤੇ ਮੋਰਾਂ ਨੂੰ ਚੋਰ ਪੈਣ ਤੇ ,
ਕਿਧਰੇ ਚੋਰਾਂ ਨੂੰ ਮੋਰ ।
ਜ਼ਿੰਦਗੀ ਦੇ ਅਣਗਿਣਤ ਰੁਝੇਵੇਂ,
ਹੋਣ ਸੰਜੋਗੀਂ ਮੇਲੇ ।
ਪਰ ਜਦ ਮਿਲਦੇ ਰੂਹ ਦੇ ਹਾਣੀ,
ਚੜ੍ਹ ‘ਜੇ ਅਨੋਖੀ ਲੋਰ ।

ਨੱਚਣ ਮਨਾਂ ਦੇ ਮੋਰ 
———————
ਕਿਤੇ ਚੋਰਾਂ ਨਾ ਕੁੱਤੀ ਰਲ਼ਦੀ ,
ਕਿਤੇ  ਕੁੱਤੀ  ਨਾਲ਼  ਚੋਰ  ।
ਕਿਤੇ ਮੋਰਾਂ ਨੂੰ  ਚੋਰ  ਪੈਣ ਤੇ ,
ਕਿਧਰੇ  ਚੋਰਾਂ  ਨੂੰ  ਮੋਰ  ।
ਜ਼ਿੰਦਗੀ ਦੇ ਅਣਗਿਣਤ ਰੁਝੇਵੇਂ,
ਹੋਣ  ਸੰਜੋਗੀਂ  ਮੇਲੇ  ।
ਪਰ ਜਦ ਮਿਲਦੇ ਰੂਹ ਦੇ ਹਾਣੀ,
ਚੜ੍ਹ ‘ਜੇ  ਅਨੋਖੀ  ਲੋਰ  ।

 

ਈਦ ਮੁਬਾਰਕ
—————-
ਮੁਸਲਿਮ ਵੀਰਾਂ ਦੇ ਨਾਲ਼ ,
ਈਦ ਮੁਬਾਰਕ ਸਾਰੀ ਦੁਨੀਆਂ ਨੂੰ ।
‘ਕੱਠੇ ਹੋਣ ਦਾ ਦੇਈਏ ਸੁਨੇਹਾ
ਜਾਨੋਂ ਪਿਆਰੀ ਦੁਨੀਆਂ ਨੂੰ ।
ਬਾਕੀ ਧਰਮ ਵੀ ਰਹਿਣ ਸਲਾਮਤ
ਪਰ ਇੱਕ ਸਾਂਝਾ ਧਰਮ ਹੋਵੇ ;
ਰੁਲ਼ਦੂ ਸਿੰਆਂ ਉਹ ਹੈ ਇਨਸਾਨੀਅਤ
ਜੋ ਕਰੇ ਨਿਆਰੀ ਦੁਨੀਆਂ ਨੂੰ ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037

 

Previous articleਜ਼ਿੰਦਗੀ ਕੈਸੀ ਹੈ ਪਹੇਲੀ !
Next articleਜ਼ਿਲ੍ਹੇ ਦੇ 466 ਪਿੰਡਾਂ ਵਿਚ ਗ੍ਰਾਮ ਸਭਾਵਾਂ ਦੇ ਵਿਸ਼ੇਸ਼ ਆਮ ਇਜਲਾਸ ਸ਼ੁਰੂ