(ਸਮਾਜ ਵੀਕਲੀ) ਵਿਨੋਦ ਸ਼ਾਇਰ ਪ੍ਰੋਡਕਸ਼ਨਜ਼ ਮਿਉਜ਼ਿਕ ਕੰਪਨੀ ਬਟਾਲਾ ਦੀ ਪੇਸ਼ਕਸ਼ ਨਵਾਂ ਸੱਭਿਆਚਾਰਕ ਗੀਤ ( ਮਾਪੇ ) ਜਿਸ ਨੂੰ ਗਾਇਕ ਭੈਣਾਂ ਕੌਰ ਸਿਸਟਰਜ਼ ਪ੍ਰਮੀਤ ਕੌਰ ਅਤੇ ਹਰਮੀਤ ਕੌਰ ਵਲੋਂ ਗਾਇਆ ਗਿਆ ਹੈ, ਇਸ ਨੂੰ ਗੀਤਕਾਰ ਰਣਵੀਰ ਬੇਰਾਜ ਚੱਕ ਰਾਮੂੰ ਵਲੋਂ ਕਲਮ ਬੱਧ ਕੀਤਾ ਗਿਆ ਹੈ ਅਤੇ ਇਸ ਦਾ ਮਿਊਜ਼ਿਕ ਪੈਰੀ ਬੰਗਾ ਵਲੋਂ ਬੜੀ ਰੀਝ ਨਾਲ ਤਿਆਰ ਕੀਤਾ ਗਿਆ ਹੈ, ਇਸ ਦੀ ਜਾਣਕਾਰੀ ਦੇਣ ਸਮੇ ਪ੍ਰਸਿੱਧ ਸੂਫ਼ੀ ਗਾਇਕ ਜਨਾਬ ਹੰਸ ਰਾਜ ਹੰਸ ਮਜੂਦ ਸਨ, ਆਉਣ ਵਾਲੇ ਨਵੇਂ ਗੀਤ ਮਾਪੇ ਲਈ ਉਸਤਾਦ ਜਨਾਬ ਹੰਸ ਰਾਜ ਹੰਸ ਜੀ ਅਸ਼ੀਰਵਾਦ ਲਿਆ, ਇਸ ਲਈ ਸਹਿਯੋਗ ਉਸਤਾਦ ਜਨਾਬ ਪ੍ਰਸਿੱਧ ਗੀਤਕਾਰ ਵਿਨੋਦ ਸ਼ਾਇਰ ਜੀ, ਚਾਂਦੀ ਥੰਮਣ ਵਾਲੀਆ, ਕੁਲਵੰਤ ਸਰੋਆ, ਮੁਕੇਸ਼ ਕਟਾਰੀਆਂ, ਸੰਘਾ ਡੰਡੇਵਾਲ, ਪੱਪੀ ਕਮਿਆਣਾ,, ਕਮਲ ਮੰਢਾਲੀ ਵਾਲੇ ਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


