ਕਾਂਗਰਸ ਵਿੱਚ ਇਮਾਨਦਾਰੀ ਦੀ ਵੁੱਕਤ ਨਹੀਂ : ਧੀਮਾਨ

(ਸਮਾੲਜ ਵੀਕਲੀ):  ਕਾਂਗਰਸ ’ਚੋਂ ਕੱਢੇ ਗਏ ਸਾਬਕਾ ਵਿਧਾਇਕ ਸੁਰਜੀਤ ਧੀਮਾਨ ਨੇ ਅੱਜ ਆਪਣੇ ਸਮਰਥਕਾਂ ਵਿਚ ਲੱਡੂ ਵੰਡ ਕੇ ਆਪਣੇ ਦਿਲ ਦੀ ਗੱਲ ਰੱਖੀ। ਉਨ੍ਹਾਂ ਕਿਹਾ ਕਿ ਕਾਂਗਰਸ ਵਿਚ ਹੁਣ ਸੱਚ ਸੁਣਨ ਦਾ ਮਾਦਾ ਨਹੀਂ ਰਿਹਾ ਹੈ ਅਤੇ ਕਾਂਗਰਸ ਨੂੰ ਤਾਂ ਉਨ੍ਹਾਂ ਨੂੰ ਪਹਿਲਾਂ ਹੀ ਪਾਰਟੀ ’ਚੋਂ ਕੱਢ ਦੇਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਜਦ ਕਾਂਗਰਸ ਵਿਚ ਇਮਾਨਦਾਰੀ ਦੀ ਕੋਈ ਵੁੱਕਤ ਹੀ ਨਾ ਹੋਵੇ ਤਾਂ ਰਹਿਣ ਦਾ ਕੀ ਫ਼ਾਇਦਾ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਂਗਰਸ ਹਾਈਕਮਾਨ ਵੱਲੋਂ ਜਾਖੜ ਨੂੰ ਕਾਰਨ ਦੱਸੋ ਨੋਟਿਸ
Next articleਸਿੱਧੂ ਤੇ ਜਾਖੜ ਦੀ ਵੀ ਲੋੜ: ਵੜਿੰਗ