ਵਧਾਈ ਵੀ ਸ਼ਰਧਾਂਜਲੀ ਵੀ

Mool Chand Sharma

(ਸਮਾਜ ਵੀਕਲੀ)

ਕੱਲ੍ ਮਾਰਚ ਕੀਤਾ ਫਤਹਿ ਦਾ ,
ਫੁੱਲਾਂ ਦੀ ਵਰਖਾ ਹੋਈ ਸੀ .
ਥਾਂ ਥਾਂ ਤੋਂ ਵਧਾਈਆਂ ਮਿਲ ਰਹੀਆਂ
ਪਿੱਛੇ ਨਾ ਰਹਿ ਗਿਆ ਕੋਈ ਸੀ .
ਜਿਹੜੇ ਸਾਥੀ ਸ਼ਹੀਦੀ ਪਾ ਗਏ ਨੇ ,
ਸਾਡਾ ਦਿਲੋਂ ਸਲਾਮ ਹੈ ਉਹਨਾਂ ਨੂੰ :
ਹਰ ਅੱਖ ਉਹਨਾਂ ਨੂੰ ਚੇਤੇ ਕਰਕੇ ,
ਖ਼ੂਨ ਦੇ ਅੱਥਰੂ ਰੋਈ ਸੀ .

ਮੂਲ ਚੰਦ ਸ਼ਰਮਾ .

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleIndia reports 7,774 fresh Covid cases, 306 deaths in a day
Next articleਮਹਿਤਪੁਰ ਵਿੱਚ ਕਿਸਾਨਾ ਦੀ ਇਤਿਹਾਸਕ ਜਿੱਤ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ।