-
-
-
-
-
-
-
-
-
-
-
-
-
-
-
-
-
-
-
-
-
-
-
-
-
-
-
-
-
-
-
-
- ਸਮਾਜ ਵੀਕਲੀ
-
-
-
-
-
-
-
-
-
-
-
-
-
-
-
-
-
-
-
-
-
-
-
-
-
-
-
-
-
-
-
ਅਪਣਾ ਵੋਟ ਬਚਾ ਕੇ ਰੱਖਣਾ ਹੈ ,
ਤੁੱਕਿਆਂ ਵੱਲ ਝਾਕਦੇ ਬੋਕਾਂ ਤੋਂ .
ਕੁੱਝ ਸਿੱਖੀਏ ਬੁੱਧੀਜੀਵੀਆਂ ਤੋਂ ,
ਕੁੱਝ ਸਿੱਖਿਆ ਲਈਏ ਸਲੋਕਾਂ ਤੋਂ .
ਕਿਉਂਕਿ ਵਾਅਦਾ ਵਫ਼ਾ ਨਹੀਂ ਹੁੰਦਾ ,
ਇਹਨਾਂ ਖ਼ੂਨ ਪੀਣੀਆਂ ਜੋਕਾਂ ਤੋਂ .
ਤਾਂ ਹੀ ਜਨਤਾ ਦਾ ਵਿਸ਼ਵਾਸ਼ ਉੱਠ ਗਿਆ ,
ਸੱਭੇ ਸਿਆਸੀ ਲੋਕਾਂ ਤੋਂ .
ਮੂਲ ਚੰਦ ਸ਼ਰਮਾ