(ਸਮਾਜ ਵੀਕਲੀ) ਲੋਕਾਂ ਨੂੰ ਖਾਣੇ ਬਾਰੇ, ਸਰੀਰ ਬਾਰੇ, ਬਿਮਾਰੀਆਂ ਬਾਰੇ, ਦਵਾਈਆਂ ਬਾਰੇ ਅਤੇ ਕਸਰਤ ਬਾਰੇ ਬਹੁਤ ਘੱਟ ਜਾਣਕਾਰੀ ਹੈ l ਇਸ ਤੋਂ ਇਲਾਵਾ ਆਪਣੀਆਂ ਆਦਤਾਂ ਤੋਂ ਮਜ਼ਬੂਰ ਹਨ ਜਿਨ੍ਹਾਂ ਨੂੰ ਬਦਲਣਾ ਨਹੀਂ ਚਾਹੁੰਦੇ l ਇਸ ਕਰਕੇ ਬਹੁਤ ਘੱਟ ਉਮਰ ਵਿੱਚ ਹੀ ਬਿਮਾਰ ਹੋਣਾ ਸ਼ੁਰੂ ਹੋ ਜਾਂਦੇ ਹਨ ਅਤੇ ਬਿਮਾਰੀਆਂ ਨੂੰ ਅਤੇ ਮੌਤ ਨੂੰ ਰੱਬ ਦਾ ਭਾਣਾ ਕਹਿ ਕੇ ਸਵਿਕਾਰ ਕਰ ਲੈਂਦੇ ਹਨ ਜੋ ਕਿ ਬਹੁਤ ਦੁਖਦਾਈ ਹੈ ਅਤੇ ਚਿੰਤਾ ਦਾ ਵਿਸ਼ਾ ਹੈ l ਲੋਕਾਂ ਦਾ ਇਹ ਕਹਿਣਾ ਕਿ ਜਿੰਨੇ ਸਾਹ ਲਿਖੇ ਹਨ ਉਹ ਭੋਗਣੇ ਹੀ ਹਨ, ਉਨ੍ਹਾਂ ਨੂੰ ਮੌਤ ਦੇ ਮੂੰਹ ਵਿੱਚ ਲਿਜਾ ਰਿਹਾ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj