ਸਮਾਜ ਸੇਵਾ ਦੇ ਕੰਮਾਂ ਨੂੰ ਸਮਰਪਿਤ ਇੰਜ: ਦਰਸ਼ਨ ਲਾਲ ਐਸ ਐਸ ਈ ਨੂੰ ਕੀਤਾ ਸਨਮਾਨਿਤ

ਕਪੂਰਥਲਾ,  (ਸਮਾਜ ਵੀਕਲੀ) ( ਕੌੜਾ ) – ਰੇਲ ਕੋਚ ਫੈਕਟਰੀ (ਆਰ ਸੀ ਐੱਫ )( ਕਪੂਰਥਲਾ ) ਵਿਖੇ ਆਈ ਆਰ ਟੀ ਐੱਸ ਏ ਦੇ ਜੋਨਲ ਪ੍ਰਧਾਨ ਅਤੇ ਆਰ ਸੀ ਐੱਫ ਇੰਪਲਾਈਜ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਵਜੋਂ ਰੇਲਵੇ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਨੂੰ ਆਰ ਸੀ ਐਫ ਪ੍ਰਸ਼ਾਸਨ ਅਤੇ ਕੇਂਦਰੀ ਰੇਲਵੇ ਬੋਰਡ ਤੱਕ ਪ੍ਰਮੁਖਤਾ ਨਾਲ ਪੇਸ਼ ਕਰਕੇ ਓਹਨਾਂ ਦਾ ਹੱਲ ਕਰਵਾਉਣ ਦੇ ਨਾਲ਼ ਨਾਲ਼ ਸਮਾਜ ਸੇਵਾ ਦੇ ਕੰਮਾਂ ਲਈ ਨਿਰੰਤਰ ਯਤਨਸ਼ੀਲ ਐਸ ਐਸ ਸੀ ( ਸੀਨੀਅਰ ਸੈਕਸਨ ਇੰਜੀਨੀਅਰ ) ਇੰਜ: ਦਰਸ਼ਨ ਲਾਲ ਨੂੰ ਅੱਜ ਆਰ ਸੀ ਐੱਫ ਵਿਖੇ ਆਈ ਆਰ ਟੀ ਐੱਸ ਏ  ਅਤੇ ਆਰ ਸੀ ਐੱਫ ਇੰਪਲਾਈਜ ਯੂਨੀਅਨ ਦੇ ਆਹੁਦੇਦਾਰਾਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਜ਼ੋਨਲ ਸਕੱਤਰ ਇੰਜੀ. ਜਗਤਾਰ ਸਿੰਘ, ਸਰਵਜੀਤ ਸਿੰਘ ਜਨਰਲ ਸਕੱਤਰ ਆਰ.ਸੀ.ਐਫ. ਇੰਪਲਾਈਜ਼ ਯੂਨੀਅਨ,ਅਮਰੀਕ ਸਿੰਘ, ਪਰਮਜੀਤ ਸਿੰਘ ਖਾਲਸਾ, ਮਨਜੀਤ ਬਾਜਵਾ, ਜੀਤ ਸਿੰਘ,ਇੰਜੀ. ਬਲਦੇਵ ਰਾਜ,  ਗੁਰਵਿੰਦਰ ਸਿੰਘ, ਕੁਲਦੀਪ ਚੰਦ, ਸੰਜੀਵ ਭਾਰਤੀ, ਇੰਜੀ. ਰਾਜੇਸ਼ ਜਟਾਣਾ, ਇੰਜੀ. ਸੂਰਜ ਸਿੰਘ , ਇੰਜੀ. ਇੰਦਰਜੀਤ ਸਿੰਘ, ਇੰਜੀ. ਜੀ.ਪੀ.ਸਿੰਘ ,ਜਸਵਿੰਦਰ ਸਿੰਘ, ਕਿਸ਼ੋਰ ਚੌਧਰੀ, ਪ੍ਰਸ਼ਾਂਤ ਕੁਮਾਰ, ਹਰਦੀਪ ਸਿੰਘ, ਸੁਰਜੀਤ ਸਿੰਘ, ਹਰਮਿੰਦਰ ਸਿੰਘ, ਅੰਮ੍ਰਿਤ ਲਾਲ ਚੌਧਰੀ, ਮਯੰਕ ਭਟਨਾਗਰ, ਗੁਰਜੀਤ ਸਿੰਘ, , ਇਕਬਾਲਜੀਤ ਸਿੰਘ, ਐਨ.ਐਨ.ਐਸ. ਸੋਢੀ, ਤਰਲੋਚਨ ਸਿੰਘ, ਜੀ.ਪੀ.ਐਸ.ਚੌਹਾਨ, ਜਗਮੋਹਨ ਸਿੰਘ, ਦਰਸ਼ਨ ਸਿੰਘ, ਅਨੂਪ ਸਿੰਘ, ਐੱਸ. ਭਾਟੀਆ, ਸੁਖਵੰਤ ਸਿੰਘ, ਸ਼ਰਨਜੀਤ ਸਿੰਘ, ਪਰਮਜੀਤ ਸਿੰਘ, ਹਰਜਿੰਦਰ ਸਿੰਘ, ਸੰਦੀਪ ਕੁਮਾਰ, ਸੰਜੀਵ ਭਾਰਤੀ , ਕਰਿਸ਼ਨਾ, ਰਣਜੀਤ ਸਿੰਘ, ਨਰਿੰਦਰ ਸਿੰਘ, ਪ੍ਰਦੀਪ ਕੁਮਾਰ, ਪੰਕਜ ਕੁਮਾਰ, ਰਜਿੰਦਰ ਸਿੰਘ, ਚਮਕੌਰ ਸਿੰਘ, ਵਿਕਾਸ ਕੁਮਾਰ, ਗੁਰਅੰਮ੍ਰਿਤਪਾਲ ਸਿੰਘ, ਅਮਰੀਕ ਸਿੰਘ,  ਪ੍ਰੇਮ ਕੁਮਾਰ, ਸਵਰਨ ਮਿਸ਼ਰਾ, ਜਸਵਿੰਦਰ ਸਿੰਘ, ਇੰਦਰਜੀਤ ਸਿੰਘ , ਸੁਰਜੀਤ ਮੂਸਾਪੁਰੀ, ਗੁਰਜੀਤ ਸਿੰਘ ਅਤੇ ਹਰਜਿੰਦਰ ਸਿੰਘ ਆਦਿ ਨੇ ਸਾਂਝੇ ਤੌਰ ਉੱਤੇ ਜਿੱਥੇ ਇੰਜ: ਦਰਸ਼ਨ ਲਾਲ ਨੂੰ ਉਹਨਾਂ ਦੀਆਂ ਸਮਾਜ ਸੇਵਾ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਉਹਨਾਂ ਨੂੰ ਯਾਦ ਚੰਦ ਦੇ ਕੇ ਸਨਮਾਨਿਤ ਕੀਤਾ ਉਥੇ ਉਹਨਾਂ ਨੇ ਉਹਨਾਂ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮਾਂ ਦੀ ਪ੍ਰਸੰਸਾ ਵੀ ਕੀਤੀ। ਇੰਜ: ਦਰਸ਼ਨ ਲਾਲ ਐਸ ਐਸ ਈ ਨੇ ਸਨਮਾਨ ਸਮਾਗਮ ਪ੍ਰਬੰਧਕਾਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਆਪਣੇ ਸਮਾਜ ਸੇਵਾ ਦੇ ਕੰਮਾਂ ਵਿੱਚ ਹੋਰ ਤੇਜ਼ੀ ਲਿਆਉਣ ਲਈ ਵਚਨਬੱਧ ਹੋਣਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਡਿਜੀਟਲ ਕ੍ਰਾਂਤੀ ਅਤੇ ਵਿਕਾਸ
Next articleਮਾਪਿਆਂ ਦਾ ਸਤਿਕਾਰ