5 ਲੱਖ ਰੁਪਏ ਦੀ ਰਾਸ਼ੀ ਬਾਬਾ ਦੀਪ ਸਿੰਘ ਸੇਵਾ ਸੋਸਾਇਟੀ ਗੜ੍ਹਦੀਵਾਲ ਨੂੰ ਕੀਤੀ ਭੇਟ
ਹਲਕਾ ਭੱਲਥ ਬਾਗੜੀਆ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਕਲੱਬ ਦਾ ਸਿਰਮੋਰ ਕਬੱਡੀ ਕੱਪਾ ਵਿਚ ਹੈ ਵੱਡਾ ਨਾਮ, ਪਿੰਡ ਬਾਗੜੀਆ ਵਿਖੇ ਵੱਡੇ ਇਨਾਮਾਂ ਤੇ ਵੱਡੇ ਪ੍ਰਬੰਧਾ ਨਾਲ ਕਰਵਾਇਆ ਜਾਦਾ ਹੈ ਕਬੱਡੀ ਕੱਪ ਜਿਸਦੀ ਮੁੱਖ ਅਗਵਾਈ ਕਰਦੇ ਹਨ ਕਬੱਡੀ ਪ੍ਰਮੋਟਰ ਤੇ ਉੱਘੇ ਸਮਾਜ ਸੇਵੀ ਬਲਵਿੰਦਰ ਸਿੰਘ ਕਾਲਾ ਬਾਗੜੀਆ। ਹੜ੍ਹ ਦੇ ਹਲਾਤਾਂ ਵਿਚ ਪਿੱਛਲੇ ਦੋ ਹਫਤਿਆ ਤੋਂ ਵੱਖ-ਵੱਖ ਇਲਾਕਿਆ ਵਿਚ ਕਰ ਰਹੇ ਹਨ ਸੇਵਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



