ਬੱਦਲ

ਹਰਨੀਤ ਕੌਰ

(ਸਮਾਜ ਵੀਕਲੀ)

ਸਾਨੂੰ ਚੰਗੇ ਲੱਗਦੇ ਬੱਦਲ ,
ਇਹ ਠੰਢਕ ਪਹੁੰਚਾਉਂਦੇ ਨੇ ,
ਬੱਚੇ ਖੁਸ਼ ਹੋ ਜਾਂਦੇ ਨੇ ,
ਜਦ ਮੀਂਹ ਵਰਸਾਉਂਦੇ ਨੇ ,
ਚਿੱਟੇ , ਭੂਰੇ , ਕਾਲੇ ਰੰਗ ਦੇ ,
ਕਈ ਰੰਗਾਂ ਦੇ ਬਣ – ਬਣ ਆਉਂਦੇ ਨੇ ,
ਸਾਨੂੰ ਚੰਗੇ ਲੱਗਦੇ ਬੱਦਲ ,
ਇਹ ਠੰਢਕ ਪਹੁੰਚਾਉਂਦੇ ਨੇ ।

ਹਰਨੀਤ ਕੌਰ
ਜਮਾਤ – ਚੌਥੀ , ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ( ਰੂਪਨਗਰ )
ਮਾਤ ਇੰਚਾਰਜ ਅਤੇ ਗਾਈਡ ਅਧਿਆਪਕ : ਮਾਸਟਰ ਸੰਜੀਵ ਧਰਮਾਣੀ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੁੱਖ
Next articleਗੱਲਾ ਘਰ ਘਰ ਹੋਇਆ ਕਰਨਗੀਆਂ..