ਮਿੱਟੀ ਦੇ ਪੁਤਲਿਓ ਸੱਚ ਦਾ ਸਾਥ ਦਿਓ

ਚਰਨਜੀਤ ਕੌਰ ਆਸਟ੍ਰੇਲੀਆ

(ਸਮਾਜ ਵੀਕਲੀ)

ਭ੍ਰਿਸ਼ਟਾਚਾਰ ਲਈ ਕੇਵਲ ਅਜਗਰ ਰੂਪਕ ਲੋਕ ਬਦਲਾਵ ਨਹੀਂ ਚਾਹੁੰਦੇ :-

ਉਹਨਾ ਨਾਲ ਜੁੜੇ ਵੱਡੇ ਵੱਡੇ ਮੱਛ ਸੱਪ ਸਪਣੀਆਂਸਮਾਜ ਵਿੱਚ ਦੋ ਮੂੰਹ ਸੱਪਾਂ ਦੀ ਜਨਤਾ ਨਾਲ ਵੀ ਭਰਿਆ ਪਿਆਂ :- ਮਲਿਕ ਭਾਗੋ ਹੀ ਲਾਲੂਆ ਦਾ ਰਕਤ ਪੀ ਰਹੇ ਹਨ ! ਇਹ ਕਦੇ ਨਹੀਂ ਸਿਸਟਮ ਬਦਲਣ ਦਿੰਦੇ ਜਦੋਂ ਅਜਗਰਾਂ ਰੂਪੀ ਲੋਕਾਂ ਲਈ, ਉਹਨਾ ਦੇ ਕਾਲੇ ਧੰਦਿਆਂ ਬੰਦ ਕਰਵਾਉਣ ਵਾਲਾ ਕਾਲ ਆਵੇਗਾ ਕੋਈ ਨਹੀਂ ਰੋਕ ਸਕਦਾ …. … ਉਹਨਾ ਦਾ ਸਿਆਸੀ ਧਾਰਮਿਕ ਪੰਖਡਾ ਦੇ ਚਮਚੇ ਦੋ ਮੂੰਹੇ ਸੱਪ , ਬਰਸਾਤੀ ਡੱਡੂ ਰੂਪੀ ਲੋਕ , ਛੋਟੀ ਵੱਡੀ ਛਿਪਕਲੀਆਂ , ਝੂਠ ਨੂੰ ਸੱਚ ਲਿਖਣਾ ਕਲਮਾਂ ਝੂਠ ਦਾ ਸਾਥ ਦੇਣ ਗਈਆ , ਇਹਨਾ ਉਪਰ ਵਾਲੇ ਲਈ ਕੋਈ ਜਦੋਂ ਕੋਈ ਲਿਖੇਗਾ ਅਤੇ ਉਹਨਾ ਖਿਲਾਫ ਕਲਮ ਕੋਈ ਲਿਖੇਗੀ ਤਾਂ ਕੁਝ ਸੱਪਾਂ ਦੇ ਝੁੰਡ ਦੋ ਦੋ ਮੂੰਹੇ ਅਜਗਰ ਵਿਸਾਲ ਰੂਪੀ ਜੋਕਾਂ , ਛਿਪਕਲੀਆਂ , ਹੁਣ ਕਿਥੋ ਬਾਜ ਆਉਣਗੇ ਇਸੇ ਤਰਾਂ ਦੇ ਲੋਕ ਮਾਨਸਿਕਤਾ ਦੇ ਗੁਲਾਮ ਸਾਧ ,ਡੇਰਿਆਂ ਮਨ-ਘੜਤ ਗੱਲਾ ਦੇ ਅੰਧ ਵਿਸ਼ਵਾਸੀ ਪੰਖਡਾ ,ਅਤੇ ਸਰੀਰ ਦੇ ਹੀ ਅਪਣੇ ਘੁੰਮਡ ਹੰਕਾਰ ਦੇ ਹੀ ਗੁਲਾਮ ਰਹਿਣਗੇ !

ਲਿਖ ਲਿਖ ਕੇ ਗੱਡੀਆਂ ਲੱਦੀ ਜਾਓ , ਨਾਨਕ ਬਾਣੀ ਨਾ ਪੜੋ… ਈਮਨਾਦਾਰ ਨਾ ਬਣੋ …….. ਸਾਰੇ ਸੰਸਾਰ ਦਾ ਜੌਰ ਗੁਰੂ ਗ੍ਰੰਥ ਸਾਹਿਬ ਨਾਨਕ ਦੀ ਬਾਣੀ ਨੂੰ ਖਤਮ ਕਰਨਾ ਤੇ ਸਿੱਧੇ ਅਸਿਧੇ ਕੰਮ ਵਿੱਚ ਲੱਗਿਆ ਹੋਇਆ ਹੇ ….. …. ਗੁਰੂਆਂ ਦੇ ਇਤਿਹਾਸ ਤੋ ਉਪਰ ਤੁਹਾਡਾ ਮਨ-ਘੜਤ ਡੇਰੇ ਸਾਧ , ਲੀਡਰ ਪੀੜੀ ਦਰ ਪੀੜੀ ਰਾਜ ਕਰਨ ਵਾਲੇ ਕਿਵੇ ਬਣ ਗਏ ?? ਚੌਰਾ ਦਾ ਸਾਥ ਸੱਤਰ ਸਾਲਾ ਤੋ ਹੀ ਨਹੀਂ , ਸਗੋ ਪੰਜ ਸੌ ਤੋ ਸਦੀਆਂ ਦੇ ਰਹੋ ਹੋ , ਗਰੀਬ ਲੋਕਾ ਦਾ ਖ਼ੂਨ ਪੀਣਾ ਬੰਦ ਨਹੀਂ ਕਰ ਰਹੇ , ਧਰਤੀ ਤੇ ਨਾਸ਼ ਸਾਰੇ ਸਰੀਰਾ ਦਾ ਇਕ ਦਿਨ ਜ਼ਰੂਰ ਹੋਣਾ ਹੈ !

ਮੌਤ ਦਾ ਡਰ ਉਸ ਨੂੰ ਨਹੀਂ ਹੁੰਦਾ ਜਿਹੜੇ ਰੋਜ਼ਾਨਾ ਮੌਤ ਯਾਦ ਰੱਖ ਕੇ ਸਚਾਈ ਲਿਖੇ ਸ਼ਬਦ ਲਿਖਦੇ ਹਨ , ਘੁੱਪ ਹਨੇਰਿਆਂ ਨੂੰ ਰੋਸਨ ਕਰਦੇ … ਕੂਤੈ ਰਾਜ ਬਹਾਲ਼ੀਐ ਲਈ :—- ਲੋਕ ਹੀ ਜਿੰਮੇਵਾਰ ਹਨ ! ਮੁੜ ਮੁੜ ਸਦੀਆਂ ਤੋ ਸ਼ਾਸਕਾ ਨੇ ਮਾਨਵਤਾ ਦਾ ਨਾਸ ਕੀਤਾ ਹੈ , ਗੰਦਗੀ ਦਾ ਸਾਥ ਗੰਦੀ ਰਾਜਨੀਤੀ ਨੇ ਹੀ ਪਾੜੋ ਰਾਜ ਕਰੋ ਤਹਿਤ ਧਾਰਮਿਕ ਪੰਖਡ ਡੇਰੇ ਲੋਕਾ ਨੇ ਅਪਣੇ ਨਾਮ ਪਿੱਛੇ ਦੋ ਦੋ ਗੋਤ ਲਗਾ ਹੋਏ ਹਨ … ਪੜੇ ਲਿਖੇ ਹੰਕਾਰੀ ਲੋਕ , ਸਿੰਘ ਕੌਰ ਸ਼ਬਦ ਤਿਆਗ ਰਹੇ ਹਨ … ਅਜੇ ਕੁਝ ਲੋਕਾ ਦਾ ਕਹਿਣਾ ਅਤੇ ਕਹਿੰਦੇ ਹਨ ਕਿ ਕੋਈ ਪੀਰ ਪੈਗ਼ੰਬਰ ਦੁਬਾਰਾ ਆਉਣਗੇ ਤੇ ਿੲਹਨਾ ਨੂੰ ਅਕਲ ਬੁੱਧੀ ਪ੍ਰਦਾਨ ਕਰਨਗੇ , ਫਿਰ ਸਮਾਜ ਚ ਬਰਾਬਰਤਾ ਜਾਗ੍ਰਿਤੀ ਆਵੇਗੀ … ਆਪ ਨਹੀਂ ਸ਼ੁਰੂ ਕਰਨਾ , ਆਪ ਗੰਦੀ ਰਾਜਨੀਤੀ ਦੂਰ ਕਰਨ ਲਈ ਨਹੀਂ ਲਿਖਣਾ , ਪਰ ਲਿਖਣ ਵਾਲੇ ਦੀ ਜ਼ਰੂਰ ਜੜਾ ਚ ਬੈਠਣਗੇ ,
ਕਿਸੇ ਵੀ ਥਾ ਗਲਤ ਨੂ ਸਹੀ ਕਹਿਣਾ ਵੀ ਗਧੀ ਗੇੜ ਮਾਨਸਿਕ ਗੁਲਾਮ ਲੋਕਾ ਦੇ ਕੰਮ ਹਨ !

ਗੁਰਬਾਣੀ ਦੀ ਉਦਾਹਰਣ :——-

ਗਉੜੀੁ ਗੁਆਰੇਰੀ ਮਹਲਾ ੫ ॥
ਕਈ ਜਨਮ ਭਏ ਕੀਟ ਪਤੰਗਾ ॥ ਕਈ ਜਨਮ ਗਜ ਮੀਨ ਕੁਰੰਗਾ ॥
ਕਈ ਜਨਮ ਪੰਖੀ ਸਰਪ ਹੋਇਓ ॥ ਕਈ ਜਨਮ ਹੈਵਰ ਬਿਰ੍ਖ ਜੋਇਓ ॥੧॥
ਮਿਲੁ ਜਗਦੀਸ ਮਿਲਨ ਕੀਬਰੀਆ ॥ ਚਿਰੰਕਾਲ ਇਹ ਦੇਹ ਸੰਜਰੀਆ ॥੧॥ ਰਹਾਉ ॥
ਕਈ ਜਨਮ ਸੈਲ ਗਿਰਿ ਕਿਰਆ ॥ ਕਈਜਨਮ ਗਰਭ ਹਿਰਿ ਖਿਰਆ ॥
ਕਈ ਜਨਮ ਸਾਖ ਕਰਿ ਉਪਾਇਆ ॥ ਲਖ ਚਉਰਾਸੀਹ ਜੋਨਿ ਭਰ੍ਮਾਇਆ॥੨॥
ਸਾਧਸੰਗਿ ਭਇਓ ਜਨਮੁ ਪਰਾਪਤਿ ॥ ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ ॥
ਤਿਆਗਿ ਮਾਨੁ ਝੂਠੁਅਭਿਮਾਨੁ ॥ ਜੀਵਤ ਮਰਹਿ ਦਰਗਹ ਪਰਵਾਨੁ ॥੩॥
ਜੋ ਕਿਛੁ ਹੋਆ ਸੁ ਤੁਝ ਤੇ ਹੋਗੁ ॥ ਅਵਰੁ ਨ ਦੂਜਾਕਰਣੈ ਜੋਗੁ ॥
ਤਾ ਮਿਲੀਐ ਜਾ ਲੈਹਿ ਮਿਲਾਇ ॥ ਕਹੁ ਨਾਨਕ ਹਰਿ ਹਰਿ ਗੁਣ ਗਾਇ॥

ਸੱਪਾਂ ਦੇ ਝੁੰਡ ਦੋ ਦੋ ਮੂੰਹੇ ਅਜਗਰ ਵਿਸਾਲ ਰੂਪੀ ਜੋਕਾਂ , ( ਵੱਡੇ ਵੱਡੇ ਸਿਆਸੀ ਪੀੜ੍ਹੀ ਦਰ ਪੀੜ੍ਹੀ ਲੀਡਰ ਰੂਪੀ ਅਜਗਰਾ ਨੂੰ ਨਿਰਪਖ ਕਾਨੂੰਨ ਹੀ ਸਜ਼ਾ ਦੇ ਸਕਦਾ ਕਿਉਕਿ ਕਾਨੂੰਨ ਦੀ ਅੱਖਾਂ ਤੇ ਸਦੀਆਂ ਤੋ ਪੱਟੀ ਬੰਨ੍ਹੀ ਨੂੰ ਉਤਰਨਾ ਕਿਸੇ ਯੁੱਗ ਪੁਰਸ਼ ਜਾਂ ਿੲਸਤਰੀ ਦੇ ਹਿੱਸੇ ਕੰਮ ਆਵੇਗਾ ! ਹੁਣ ਚਿੜ੍ਹੀ ਨੂੰ ਬਾਜ ਬਣਨਾ ਪੈਣਾ ਹੈ , ਕੁਝ ਪੜੇ ਲਿਖੇ ਅੰਧਵਿਸਵਾਸੀ ਮਾਨਸਿਕਤਾ ਇਸੇ ਤਰਾਂ ਲੋਕ ਗੁਲਾਮ ਰਹਿਣਗੇ ਸਾਧਾ , ਡੇਰਿਆਂ ਲੀਡਰਾ ਦੇ ਅਤੇ ਮਨ-ਘੜਤ ਮਿਥਿਹਾਸਿਕ ਗੱਲਾ ਦੇ ਹੀ ਗੁਲਾਮ ਰਹਿਣਗੇ !

ਲਿਖ ਲਿਖ ਕੇ ਗੱਡੀਆਂ ਲੱਦੀ ਜਾਓ , ਪੜਾਗੇ ਕੌਣ ? ਜਿਹੜੇ ਇਨਸਾਨ ਅਸੂਲਾਂ ਨਾਲ ਜਿਉਂਦੇ ਨੇ ਉਹਨਾਂ ਦੇ ਮਿੱਤਰ ਘੱਟ ਤੇ ਦੁਸ਼ਮਣ ਜ਼ਿਆਦਾ ਹੁੰਦੇ ਨੇ……..ਚੰਗੇ ਵਿਵਹਾਰਿਕ ਲੋਕ ਬੜੇ ਘੱਟ ਦੁਨੀਆ ਤੇ …. ਮਰਨ ਤੋ ਬਾਅਦ ਕਾਫ਼ਲਾ ਉਸ ਦੇ ਸ਼ਬਦਾਂ ਨਾਲ ਬਣਦਾ ਹੈ !
ਸੂਰਜ ਨੂੰ ਅਪਣੀ ਹੌਦ ਦਾ ਪ੍ਰਣਾਮ ਪੱਤਰ ਦੇਣ ਦੀ ਲੋੜ ਨਹੀ ਹੁੰਦੀ !

ਚਰਨਜੀਤ ਕੌਰ ਆਸਟ੍ਰੇਲੀਆ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਹ ਚਿੜੀਆਂ, ਇਹ ਕੁੜੀਆਂ..
Next articleਸਿੱਖਿਆ ਸੁਧਾਰ