ਬਾਲ ਕਹਾਣੀ : ਚਲਾਕ ਰਾਧਾ

ਅੰਮ੍ਰਿਤਪਾਲ ਸਿੰਘ

(ਸਮਾਜ ਵੀਕਲੀ) ਮੇਰਾ ਨਾਂ ਅੰਮ੍ਰਿਤਪਾਲ ਸਿੰਘ ਹੈ। ਮੇਰੇ ਸਕੂਲ ਦਾ ਨਾਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ਹੈ। ਮੈਂ ਤੀਸਰੀ ਜਮਾਤ ਵਿੱਚ ਪੜ੍ਹਦਾ ਹਾਂ। ਪਿਛਲੇ ਮਹੀਨੇ ਦੀ ਗੱਲ ਹੈ। ਮੈਂ ਆਪਣੀ ਜਮਾਤ ਦੀ ਇੱਕ ਲੜਕੀ ਰਾਧਾ ਦੀ ਮੱਦਦ ਕਰ ਦਿੱਤੀ। ਮੈਂ ਉਸ ਨੂੰ ਪੈਨਸਲ ਦੇ ਦਿੱਤੀ। ਜਦ ਮੈਂ ਉਸ ਕੋਲੋਂ ਪੈਂਨਸਿਲ ਮੰਗੀ ਤਾਂ ਉਸ ਨੇ ਮੇਰੀ ਪੈਨਸਿਲ ਵਾਪਸ ਨਹੀਂ ਕੀਤੀ। ਮੈਂ ਉਦਾਸ ਹੋ ਕੇ ਆਪਣੇ ਸਰ ਜੀ ਕੋਲ ਚਲਾ ਗਿਆ। ਸਰ ਜੀ ਨੇ ਉਸਨੂੰ ਡਾਂਟ ਲਗਾਈ। ਉਸਨੇ ਮੇਰੀ ਪੈਨਸਿਲ ਫਿਰ ਵਾਪਸ ਕਰ ਦਿੱਤੀ।  ਸਿੱਖਿਆ : ਜਦੋਂ ਵੀ ਸਾਡੀ ਕੋਈ ਮੱਦਦ ਕਰੇ ਤਾਂ ਉਸਦੀ ਚੀਜ਼ ਵਾਪਸ ਕਰ ਦੇਣੀ ਚਾਹੀਦੀ ਹੈ। ਅੰਮ੍ਰਿਤਪਾਲ ਸਿੰਘ , ਜਮਾਤ ਤੀਸਰੀ , ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ , ਸਿੱਖਿਆ ਬਲਾਕ ਸ਼੍ਰੀ ਅਨੰਦਪੁਰ ਸਾਹਿਬ , ਸੈਂਟਰ ਢੇਰ , ਜ਼ਿਲ੍ਹਾ ਰੂਪਨਗਰ ,  ਜਮਾਤ ਇੰਚਾਰਜ ਤੇ ਗਾਈਡ ਅਧਿਆਪਕ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ( ਸ਼੍ਰੀ ਅਨੰਦਪੁਰ ਸਾਹਿਬ ) 9478561356

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਗ ਨਾ ਲਾਈਏ
Next articleਮਾਤਾ ਤੇਜ ਕੌਰ ਯਾਦਗਾਰੀ ਸਨਮਾਨ ਸਮਾਰੋਹ ਕਰਵਾਇਆ ਗਿਆ