ਜਤਿੰਦਰ ਪਾਲ ਸਿੰਘ ਕਲੇਰ (ਸਮਾਜ ਵੀਕਲੀ) ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਿੰਘ ਦੀ ਪਨਿਆਲੀ ਖੁਰਦ ਫੇਰੀ ਨੂੰ ਦੇਖਦਿਆਂ ਡੀ ਐਸ ਪੀ ਹੇਮੰਤ ਮਲਹੋਤਰਾ ਅਤੇ ਐਸ ਐਚ ਓ ਥਾਣਾ ਨੇ ਇਲਾਕੇ ਵਿੱਚ ਕੀਤੇ ਗਏ ਸਖਤ ਪ੍ਰਬੰਧਾਂ ਕਾਰਨ ਇਲਾਕੇ ਦੇ ਸੀਨੀਅਰ ਕਾਂਗਰਸੀ ਆਗੂਆਂ ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲਮਾਜਰਾ ਅਤੇ ਦੀਪਾ ਸਰਪੰਚ ਨਿੱਘੀ ਵਾਲਿਆਂ ਨੂੰ ਜੋ ਅੱਜ ਵੀਰਵਾਰ ਵਾਲੇ ਦਿਨ ਪੀਰ ਨਿਗਾਹੇ (ਹਿਮਾਚਲ ਪ੍ਰਦੇਸ਼) ਵਿੱਚ ਮੱਥਾ ਟੇਕਣ ਜਾ ਰਹੇ ਉਨ੍ਹਾਂ ਰੈਲ ਮਾਜਰਾ ਬੱਸ ਉਹਨਾਂ ਨੂੰ ਆਪਣੀ ਕਾਰ ਵਿੱਚੋਂ ਲਾ ਕੇ ਤਰੁੰਤ ਹਿਰਾਸਤ ਵਿੱਚ ਲੈ ਕੇ ਆਸਰੋਂ ਚੌਂਕੀ ਪੁਲਿਸ ਦੀ ਨਿਗਰਾਨੀ ਵਿੱਚ ਬਿਠਾ ਦਿੱਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


