ਲੋਕ ਸਭਾ ਜਲੰਧਰ ਲਈ  ਹਾਈਕਮਾਂਡ ਵਰਕਰਾਂ ਵਿਚੋਂ ਉਮੀਦਵਾਰ ਐਲਾਨੇ 

ਆਪ ਵਰਕਰਾਂ ਵੱਲੋਂ ਹੰਗਾਮੀ ਮੀਟਿੰਗ 

ਮਹਿਤਪੁਰ,(ਸੁਖਵਿੰਦਰ ਖਿੰਡਾ )-  ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਵੱਲੋਂ ਮਹਿਤਪੁਰ ਵਿਖੇ ਇਕ ਵਿਸ਼ਾਲ ਹੰਗਾਮੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਹਾਜ਼ਰ ਆਪ ਆਗੂਆਂ ਵੱਲੋਂ ਪਾਰਟੀ  ਹਾਈਕਮਾਂਡ ਨੂੰ ਅਪੀਲ ਕੀਤੀ ਜਾਂਦੀ  ਕਿ ਉਹ ਲੋਕ ਸਭਾ ਜਲੰਧਰ ਸੀਟ ਤੋਂ ਦੂਜੀਆਂ ਪਾਰਟੀਆਂ ਤੋਂ  ਆਏ ਲੀਡਰ ਨੂੰ ਉਮੀਦਵਾਰ ਬਣਾਉਣ ਦੀ ਥਾਂ ਪਾਰਟੀ ਦੇ ਪੁਰਾਣੇ ਵਰਕਰਾਂ ਵਿਚੋਂ ਉਮੀਦਵਾਰ ਦਾ ਐਲਾਨ ਕਰੇ ਇਸ ਮੌਕੇ  ਲਖਵਿੰਦਰ ਸਿੰਘ ਬਲਾਕ ਪ੍ਰਧਾਨ, ਕਿ੍ਸਨ ਕੁਮਾਰ ਬਿੱਟੂ ਬਲਾਕ ਪ੍ਰਧਾਨ, ਬਲਵੀਰ ਮਹੇੜੂ ਬਲਾਕ ਪ੍ਰਧਾਨ , ਕੇਵਲ ਕ੍ਰਿਸ਼ਨ ਮੱਟੂ , ਨਵਦੀਪ ਮਹੇ,  ਸੰਤੋਖ ਸਿੰਘ ਸਿੰਘ ਪੁਰ, ਸੁੱਚਾ ਬਾਲੋਕੀ , ਸੁਰਜੀਤ ਰਾਏਪੁਰ ਗੁਜਰਾਂ ,ਬਲਦੇਵ ਵਿਰਦੀ ,ਬਲਵੀਰ ਸਿੰਘ ਸੋਹਲ, ਜਸਵੀਰ ਸਿੰਘ ਬਿੱਲੇ ,ਕਲਵੰਤ ਸਿੰਘ ਸਰਪੰਚ, ਰਮੇਸ਼ ਸਿੰਘ ਲੰਬੜਦਾਰ ,ਜੇਠਾ ਸਿੰਘ ,ਨਗਿੰਦਰ ਸਿੰਘ, ਗੁਰਨਾਮ ਸਿੰਘ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਰਮਿੰਦਰ ਸਿੰਘ ਜੋਸਨ ਮਿਸ਼ਨ ਸਮਰੱਥ ਪ੍ਰੋਜੈਕਟ ਦੇ ਜ਼ਿਲਾ ਕੋਆਰਡੀਨੇਟਰ ਨਿਯੁਕਤ 
Next articleਯਾਦਗਾਰੀ ਹੋ ਨਿੱਬੜਿਆ ਗੁਰਦੁਆਰਾ ਸਰੋਵਰ ਸਾਹਿਬ ਭਲੂਰ ਦੀ ਪ੍ਰਬੰਧਕ ਕਮੇਟੀ ਵੱਲੋਂ ਕਰਵਾਇਆ ਗਿਆ ਧਾਰਮਿਕ ਸਮਾਗਮ