ਕੈਨੇਡਾ ਪੁਲੀਸ ਨੇ ਵੈਨਕੂਵਰ ’ਚ ਰਿਕਾਰਡ 2500 ਕਿਲੋ ਅਫੀਮ ਜ਼ਬਤ ਕੀਤੀ

ਚੰਡੀਗੜ੍ਹ (ਸਮਾਜ ਵੀਕਲੀ) : ਕੈਨੇਡੀਅਨ ਪੁਲੀਸ ਨੇ ਵੈਨਕੂਵਰ ਵਿੱਚ 2,500 ਕਿਲੋਗ੍ਰਾਮ ਅਫੀਮ ਜ਼ਬਤ ਕੀਤੀ ਹੈ। ਇਹ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਹੈ। ਇਸ ਤੋਂ ਪਹਿਲਾਂ ਮਾਰਚ 2021 ਵਿੱਚ 1,000 ਕਿਲੋਗ੍ਰਾਮ ਅਫੀਮ ਬਰਾਮਦ ਕਰਨ ਦਾ ਰਿਕਾਰਡ ਸੀ। ਤਾਜ਼ਾ ਬਰਾਮਦ ਕੀਤੀ ਅਫੀਮ ਦੀ ਕੀਮਤ 2.5 ਕਰੋੜ ਅਮਰੀਕੀ ਡਾਲਰ ਹੈ। ਇਹ ਨਸ਼ੀਲੇ ਪਦਾਰਥ ਅਕਤੂਬਰ ਵਿੱਚ ਸਮੁੰਦਰੀ ਜਹਾਜ਼ ਵਿੱਚੋਂ ਮਿਲਿਆ ਸੀ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleAustralia releases new plan to stop spread of invasive deer
Next articleਮੁਕਤਸਰ: ਕੋਟਭਾਈ ਤੋਂ ਅਗਵਾ ਕੀਤੇ 16 ਸਾਲ ਦੇ ਲੜਕੇ ਦਾ 30 ਲੱਖ ਦੀ ਫ਼ਿਰੌਤੀ ਲਈ ਕਤਲ