HOME ਕਨੇਡਾ ਤੋਂ ਜੈ ਵਿਰਦੀ ਮਿਸ਼ਨਰੀ ਸਾਥੀ ਸਾਡੇ ਪਿੰਡ ਪਹੁੰਚੇ -ਮਿਸ਼ਨਰੀ ਰਾਜ ਦਦਰਾਲ

ਕਨੇਡਾ ਤੋਂ ਜੈ ਵਿਰਦੀ ਮਿਸ਼ਨਰੀ ਸਾਥੀ ਸਾਡੇ ਪਿੰਡ ਪਹੁੰਚੇ -ਮਿਸ਼ਨਰੀ ਰਾਜ ਦਦਰਾਲ

4

 ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਕੱਲ ਰਾਤ ਸਾਡੇ ਗ੍ਰਹਿ ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਕਨੇਡਾ ਤੋ ਪੰਜਾਬ ਫੇਰੀ ਤੇ ਆਏ ਬਹੁਤ ਹੀ ਮਿਸ਼ਨਰੀ ਸਾਥੀ ਜੈ ਵਿਰਦੀ Canada ਜੀ ਪਹੁੰਚੇ ਉਨਾ ਦਾ ਸੁਰ-ਸੰਗੀਤ ਸੰਸਥਾ ਦੋਆਬਾ ਬੰਗਾ ਅਤੇ ਗ੍ਰਾਮ ਪੰਚਾਇਤ ਪਿੰਡ ਗੜ੍ਹੀ ਅਜੀਤ ਸਿੰਘ ਵੱਲੋਂ ਮਾਣ-ਸਨਮਾਨ ਕੀਤਾ ਗਿਆ ਇਸ ਮੌਕੇ ਹਾਜ਼ਰ ਸਨ ਸਰਪੰਚ ਬਹਾਦਰ ਸਿੰਘ ਥਿਆੜਾ,ਨੰਬਰਦਾਰ ਤੇ ਸੰਸਥਾ ਪ੍ਰਧਾਨ ਤੁਹਾਡਾ ਆਪਣਾ ਰਾਜ ਦਦਰਾਲ,ਪੰਚ ਲਖਵਿੰਦਰ ਸਿੰਘ ਧੀਰ,ਸਾਬਕਾ ਪੰਚ ਬਲਵੀਰ ਸਿੰਘ ਦਦਰਾਲ ਅਤੇ ਹਰਜਿੰਦਰ ਸਿੰਘ ਬਾਠ ਜੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article*ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ *
Next articleSAMAJ WEEKLY = 29/10/2024