HOME ‘ਕੈਨੇਡਾ ਟੈਬਲਲੋਇਡ’ ਮੈਗਜ਼ੀਨ ਦੇ ਵਿਸਾਖੀ ਅੰਕ ਦਾ ਰਿਲੀਜ ਸਮਾਰੋਹ ਆਯੋਜਿਤ,ਕਈ ਨਾਮਵਾਰ ਹਸਤੀਆਂ...

‘ਕੈਨੇਡਾ ਟੈਬਲਲੋਇਡ’ ਮੈਗਜ਼ੀਨ ਦੇ ਵਿਸਾਖੀ ਅੰਕ ਦਾ ਰਿਲੀਜ ਸਮਾਰੋਹ ਆਯੋਜਿਤ,ਕਈ ਨਾਮਵਾਰ ਹਸਤੀਆਂ ਨੇ ਭਰੀ ਹਾਜ਼ਰੀ

1
ਕੈਪਸ਼ਨ ਸਮਾਗਮ ਚ ਪੁਜੇ ਮਹਿਮਾਨਾਂ ਦੀ ਇੱਕ ਸਾਂਝੀ ਤਸਵੀਰ

ਵੈਨਕੂਵਰ,  (ਸਮਾਜ ਵੀਕਲੀ)   (ਮਲਕੀਤ ਸਿੰਘ)-‘ਕੈਨੇਡਾ ਟੈਬਲੋਇਡ’ ਮੈਗਜ਼ੀਨ ਦਾ ਅਪ੍ਰੈਲ 2026 ਵੈਸਾਖੀ ਵਿਸ਼ੇਸ਼ ਅੰਕ ਰਿਲੀਜ਼ ਕਰਨ ਦੇ ਸੰਬੰਧ ਵਿੱਚ ਰਿਫਲੈਕਸ਼ਨ ਬੈਕੁੱਟ ਹਾਲ ਚ ਆਯੋਜਿਤ ਕੀਤੇ ਇੱਕ ਸਮਾਗਮ ਵਿੱਚ ਵੱਖ-ਵੱਖ ਸਿਆਸੀ ਅਤੇ ਸਮਾਜਿਕ ਸ਼ਖਸ਼ੀਅਤਾ ਤੋ ਇਲਾਵਾ ਵੀ ਮੀਡੀਆ ਨਾਲ ਜੁੜੀਆਂ ਹਸਤੀਆਂ ਨੇ ਸਿਰਕਤ ਕੀਤੀl  ਇਸ ਮੌਕੇ ਤੇ ਹਾਜ਼ਰ ਪ੍ਰਮੁੱਖ ਸਿਆਸੀ ਸ਼ਖਸੀਅਤਾਂ ਚ ਸਰੀ ਨਿਊਟਨ ਤੋਂ ਪੰਜਾਬੀ ਸਾਂਸਦ ਸੁੱਖ ਧਾਲੀਵਾਲ,ਮੰਤਰੀ ਜਗਰੂਪ ਬਰਾੜ, ਮੇਅਰ ਬਰੈਂਡਾ ਲੌਕ, ਵਿਧਾਇਕ ਸਟੀਵ ਕੂਲਰ,ਵਿਧਾਇਕ ਪੀਟਰ ਮਿਲੋਬਰ, ਲਿਡਾ ਐਨਸ,ਮਛੇਲ ਬੋਸ,ਮਾਈਕ ਸਟਾਰਚੁੱਕ,ਕੌਂਸਲਰ ਜੱਸੀ ਜੌਹਲ,ਜੈਸੀ ਦੁਸਾਂਝ ਆਦਿ ਦੇ ਨਾਮ ਜ਼ਿਕਰਯੋਗ ਸਨ l ਇਸ ਸਮਾਗਮ ਵਿੱਚ ਹਾਜ਼ਰ ਮੀਡੀਆ ਅਤੇ ਸਮਾਜਕ ਹਸਤੀਆਂ ਚ ਸੁਖਵਿੰਦਰ ਸਿੰਘ ਚੋਹਲਾ, ਅੰਮ੍ਰਿਤਪਾਲ ਸਿੰਘ ਢੋਟ, ਹਰਪ੍ਰੀਤ ਕੌਰ ਜੋਸ਼ਨ,ਸੀ ਜੇ ਸਿੱਧੂ, ਡਾ ਸੰਦੀਪ ਸਿੰਘ ਦੇ ਨਾਮ ਜ਼ਿਕਰਯੋਗ ਹਨ ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਹਰਪ੍ਰੀਤ ਸਿੰਘ ਮਨਕਟਾਲਾ, ਗਗਨ ਨਾਹਲ, ਜਗਦੀਪ ਕੈਲੇ, ਵਿਸ਼ੂ ਮਹਿਤਾ, ਜਿੰਮੀ ਜੋਸ਼ੀ ਅਤੇ ਸਤਵੀਰ ਕੌਰ ਜੱਸੜ ਹਾਜ਼ਰ ਸਨ। ਅਖੀਰ ਮੈਗਜ਼ੀਨ ਦੇ ਮੁੱਖ ਸੰਪਾਦਕ ਜਸਵਿੰਦਰ ਸਿੰਘ ਦਿਲਾਵਰੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾl

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਸਮਾਜ ਭਲਾਈ ਕਾਰਜਾ ਦੀ ਮਿਸਾਲ : ਸਬ ਇੰਸਪੈਕਟਰ ਦਲਜੀਤ ਸਿੰਘ ਗੋਰਾਇਆ
Next articleਕੇਦਾਰਨਾਥ ਧਾਮ ਦੇ ਦਰਵਾਜ਼ੇ “ਹਰ ਹਰ ਮਹਾਦੇਵ” ਦੇ ਜੈਕਾਰਿਆਂ ਲਈ ਖੁੱਲ੍ਹ ਗਏ, ਵੀਡੀਓ-ਰੀਲ ਪ੍ਰੋਡਕਸ਼ਨ ‘ਤੇ ਪਾਬੰਦੀ