(ਸਮਾਜ ਵੀਕਲੀ)
ਇਹ ਹਾੜ੍ਹ ਜੇਠ ਤੋਂ ਵੱਧ ਤਪੂਗਾ ,
ਇਸ ਵਿੱਚ ਕੋਈ ਸ਼ੱਕ ਨਹੀਂ ।
ਅਸੀਂ ਬਾਕੀ ਰੁੱਖ ਤਾਂ ਕੀ ਛੱਡਣੇ ਸੀ ,
ਛੱਡਿਆ ਕੋਈ ਵੀ ਅੱਕ ਨਹੀਂ ।
ਘਰ ਘਰ ਪੱਖੇ ਕੂਲਰ ਏ.ਸੀ ਲਾ ਕੇ ,
ਅਸੀਂ ਰੁੱਖਾਂ ਤੋਂ ਮੁੱਖ ਮੋੜ ਲਿਆ ;
ਹੁਣ ਤਾਂ ਵੱਟ ਕੱਢੀਂ ਜਾਂਦੀ ਹੈ ਗ਼ਰਮੀ ,
ਇਹ ਸਾਨੂੰ ਕਹਿਣ ਦਾ ਹੱਕ ਨਹੀਂ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly