HOME ਬੁੱਧ ਪੂਰਨੀਮਾ ਉਤਸਵ 

ਬੁੱਧ ਪੂਰਨੀਮਾ ਉਤਸਵ 

1

ਸਮਾਜ ਵੀਕਲੀ ਯੂ ਕੇ-

ਜਲੰਧਰ- ਜਿਲ੍ਹਾਂ ਬਾਰ ਐਸੋਸੀਏਸਨ ਜਲੰਧਰ ਅਤੇ ਲੀਗਲ ਅਵੇਅਰਨੈਸ ਮੰਚ ਜਲੰਧਰ ਵਲੋਂ ਬੁੱਧ ਪੁਰਨਿਮਾ ਬਹੁਤ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਈ ਗਈ। ਇਸ ਮੋਕੇ ਐਡਵੋਕੇਟ ਅਦਿੱਤਿਆਂ ਜੈਨ ਪ੍ਰਧਾਨ ਜਿਲ੍ਹਾਂ ਬਾਰ ਐਸੋਸੀਏਸਨ ਜਲੰਧਰ ਨੇ ਬੁੱਧ ਪੁਰਨਿਮਾ ਦੀ ਵਧਾਈ ਦਿੰਦੀਆ ਕਿਹਾ ਕਿ ਬੁੱਧ ਪੁਰਨਿਮਾ ਪੂਰੇ ਵਿਸ਼ਵ ਵਿੱਚ ਬਹੁਤ ਸਰਧਾਂ ਨਾਲ ਮਨਾਇਆ ਜਾਦਾ ਹੈ, ਜਿਸਤੇ ਭਾਰਤ ਨੂੰ ਬਹੁਤ ਮਾਣ ਹੈ. ਉਨਾ ਕਿਹਾ ਕਿ ਸਾਨੂੰ ਤਥਾਂਗਤ ਬੁੱਧ ਦੀਆ ਸਿਖਿਆਵਾਂ ਤੇ ਅਮਲ ਕਰਨਾ ਚਾਹਿੰਦਾ ਹੈ,ਤਾ ਜੋ ਸਾਡੇ ਸਮਾਜ ਵਿੱਚ ਸਾਂਤੀ ਪੇ੍ਰਮ ਪਿਆਰ, ਅਜਾਦੀ ਬਰਾਬਰੀ ਅਤੇ ਭਾਈਚਾਰੇ ਦੀ ਸਥਾਪਨਾ ਹੋ ਸਕੇ.

ਇਸ ਮੋਕੇ ਐਡਵੋਕੇਟ, ਬਲਦੇਵ ਪ੍ਰਕਾਸ ਰੱਲ ਸਾਬਕਾ ਪ੍ਰਧਾਨ, ਜਿਲ੍ਹਾਂ ਬਾਰ ਐਸੋਸੀਏਸਨ, ਜਲੰਧਰ ਐਡਵੋਕੇਟ ਸੰਗੀਤਾ ਸ਼ੋਨੀ ਸਾਬਕਾ ਸਹਾਇਕ ਸੱਕਤਰ, ਐਡਵੋਕੇਟ ਹਰਭਜਨ ਸਾਂਪਲਾ, ਐਡਵੋਕੇਟ ਰਜਿੰਦਰ ਕੁਮਾਰ ਅਜ਼ਾਦ ਅਤੇ ਐਡਵੋਕੇਟ ਰੋਹਿਤ ਗੰਭੀਰ ਸੱਕਤਰ ਜਿਲ੍ਹਾਂ ਬਾਰ. ਐਸੋਸੀਏਸਨ, ਜਲੰਧਰ, ਅਤੇ ਐਡਵੋਕੇਟ ਬਲਵਿੰਦਰ ਕੁਮਾਰ (ਲੀਡਰ ਬੀ.ਐਸ.ਪੀ.) ਨੇ ਵੀ ਬੁੱਧ ਪੂਰਨਿਮਾ ਦੀ ਵਧਾਈ ਦਿੱਤੀ। ਇਸ ਮੋਕੇ ਐਡਵੋਕੇਟ ਆਰ ਕੇ ਚੋਪੜਾਂ, ਐਡਵੋਕੇਟ ਰਾਜ ਕੁਮਾਰ ਬੈਂਸ, ਐਡਵੋਕੇਟ ਰੋਸ਼ਨ ਲਾਲ ਦੱੁਗ, ਐਡਵੋਕੇਟ ਦੀਪਕ ਕੁਮਾਰ, ਐਡਵੋਕੇਟ ਅਮਰਜੀਤ ਮਹੇ, ਐਡਵੋਕੇਟ ਪਵਨ ਵਿਰਦੀ, ਐਡਵੋਕੇਟ ਪਵਨ ਜੱਖੂ, ਐਡਵੋਕੇਟ ਅਸਵਨੀ ਕੁਮਾਰ, ਐਡਵੋਕੇਟ ਆਰ ਕੇ ਮਹਿਮੀ, ਐਡਵੋਕੇਟ ਮੰਗਲ ਦਾਸ ਸਰਮਾਂ, ਐਡਵੋਕੇਟ ਅਜੇ ਕੁਮਾਰ ਰਾਣਾ, ਐਡਵੋਕੇਟ ਜਸਵਿੰਦਰ ਕੁਮਾਰ, ਐਡਵੋਕੇਟ ਤੇਜਿੰਦਰ ਬੱਧਣ, ਐਡਵੋਕੇਟ ਜੀ. ਆਰ. ਪਾਲੀ, ਐਡਵੋਕੇਟ ਨਿਝਰ, ਐਡਵੋਕੇਟ ਆਰ. ਕੇ. ਟੰਡਨ, ਐਡਵੋਕੇਟ ਤੇਜਿੰਦਰ ਕੁਮਾਰ ਧਾਲੀਵਾਲ ਸਾਬਕਾ ਸੱਕਤਰ ਜਿਲ੍ਹਾਂ ਬਾਰ ਐਸੋਸੀਏਸਨ ਜਲੰਧਰ, ਐਡਵੋਕੇਟ ਆਰ. ਕੇ. ਭੱਲਾ, ਐਡਵੋਕੇਟ ਰਕੇਸ਼ ਧੀਰ, ਐਡਵੋਕੇਟ ਸਚਦੇਵਾ ਸਾਹਿਬ, ਐਡਵੋਕੇਟ ਹਰਪ੍ਰੀਤ ਸਿੰਘ ਬੱਧਣ, ਸਾਂਬਕਾ ਉਪ ਪ੍ਰਧਾਨ ਜਿਲ੍ਹਾਂ ਬਾਰ ਐਸੋਸੀਏਸਨ ਜਲੰਧਰ, ਐਡਵੋਕੇਟ ਕਪਿਲ ਭਗਤ, ਐਡਵੋਕੇਟ ਸਾਹਿਲ ਮਲਹੋਤਰਾ ਸੰਯੁਕਤ ਸੱਕਤਰ, ਜਿਲਾਂ ਬਾਰ ਐਸੋਸੀਏਸਨ ਜਲੰਧਰ, ਐਡਵੋਕੇਟ ਅਰੁਣ ਸਰਮਾਂ, ਐਡਵੋਕੇਟ ਹਰਮੇਸ ਮਾਨਵ, ਐਡਵੋਕੇਟ ਰਾਮ ਸਰੂਪ, ਸੰਦੀਪ ਕੁਮਾਰ, ਐਲ. ਐਲ ਬੀ ਸਟੁਡੇਟਸ, ਮੁਲਖ ਰਾਜ, ਦੀਪਕ ਨਾਹਰ, ਅਤੇ ਮਾਸਟਰ ਮਹਿੰਦਰ ਪਾਲ, ਪ੍ਰਧਾਨ ਭਾਰਤੀ ਬਾਲਮਿਕੀ ਸਭਾ ਪੰਜਾਬ, ਅਤੇ ਹੋਰ ਬਹੁਤ ਸਾਰੇ ਐਡਵੋਕੇਟਸ ਵਿਸ਼ੇਸ ਤੋਰ ਤੇ ਹਾਜਿਰ ਸਨ। ਅਖੀਰ ਵਿੱਚ ਖੀਰ ਦਾ ਲੰਗਰ ਅਟੁੱਟ ਵਰਤਾਇਆ ਗਿਆ।

ਜਾਰੀ ਕਰਤਾ ਹਰਭਜਨ ਸਾਂਪਲਾ
ਸੱਕਤਰ ਲੀਗਲ ਅਵੇਰਨੈਸ ਮੰਚ, ਨਵੀ ਕਚਹਿਰੀ, ਜਲੰਧਰ।ਪੰਜਾਬ ਮੋਬਾਇਲ 98726-66784

Previous articleUnderground Voices: Empowering the Backbone of Our Cities
Next articleਜੈਸ਼ੰਕਰ ਨੇ ਚੀਨ ‘ਤੇ ਵਰ੍ਹਦਿਆਂ ਕਿਹਾ- ਸੈਟੇਲਾਈਟ ਤਸਵੀਰਾਂ ਸੱਚ ਦੱਸ ਰਹੀਆਂ ਹਨ, PoK ‘ਤੇ ਕਿਸੇ ਤੀਜੇ ਦੇਸ਼ ਦੀ ਦਖਲਅੰਦਾਜ਼ੀ ਸਵੀਕਾਰਯੋਗ ਨਹੀਂ