ਮੋਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅੱਜ ਬਹੁਜਨ ਸਮਾਜ ਪਾਰਟੀ ਪੰਜਾਬ ਪ੍ਰਧਾਨ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਜੀ ਦੇ ਪੰਜਾਬ ਸੰਭਾਲੋ ਪ੍ਰੋਗਰਾਮ ਤਹਿਤ ਜਿਲਾ ਮੋਗਾ ਪੱਧਰੀ ਸਮਾਗਮ ਕਰਵਾਇਆ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਵਿਪੁਲ ਕੁਮਾਰ ਜੀ ਇੰਚਾਰਜ ਪੰਜਾਬ ਸਰਦਾਰ ਕੁਲਦੀਪ ਸਿੰਘ ਸਰਦੂਲਗੜ ਜੀ ਪੰਜਾਬ ਬਸਪਾ ਇੰਚਾਰਜ। ਸੰਤ ਰਾਮ ਮੱਲਿਆ ਜੀ ਜੋਨ ਇੰਚਾਰਜ ਅਤੇ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਮਾਨਯੋਗ ਵਿਪੁਲ ਕੁਮਾਰ ਜੀ ਸਰਦਾਰ ਕੁਲਦੀਪ ਸਿੰਘ ਸਰਦੂਲਗੜ ਅਤੇ ਹਰਜਿੰਦਰ ਮੌਰੀਆ ਜੀ ਨੇ ਜਿਲ੍ਹਾ ਬਾਡੀ ਦੀ ਸਮੀਖਿਆ ਕੀਤੀ ਤੇ ਹੋਰ ਮਜ਼ਬੂਤ ਕਰਨ ਲਈ ਕਿਹਾ ਅਤੇ ਆਉਣ ਵਾਲੇ ਦ 2027 ਦੇ ਵਿਧਾਨ ਸਭਾ ਇਲੈਕਸ਼ਨਾਂ ਦੇ ਵਿੱਚ ਬਸਪਾ ਇੱਕ ਮਜ਼ਬੂਤ ਪਾਰਟੀ ਦੇ ਤੌਰ ਤੇ ਉੱਭਰ ਕੇ ਸਾਹਮਣੇ ਆਵੇਗੀ।ਇਸ ਮੌਕੇ ਜ਼ਿਲ੍ਹਾ ਮੋਗਾ ਦੇ ਸਮੂਹ ਆਗੂ ਤੇ ਵਰਕਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj