ਬਸਪਾ ਦੇ ਵਰਕਰ ਜਗਦੀਸ਼ ਲਾਲ ਦੇ ਸਤਿਕਾਰਯੋਗ ਪਿਤਾ ਪ੍ਰੇਮ ਦਾਸ ਦਾ ਅੰਤਿਮ ਸੰਸਕਾਰ ਕੀਤਾ ਗਿਆ।

 ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਅੱਜ ਬਸਪਾ ਦੇ ਮਿਸ਼ਨਰੀ ਵਰਕਰ ਜਗਦੀਸ਼ ਲਾਲ ਸੱਲ੍ਹਾ ਸਾਬਕਾ ਸਰਪੰਚ ਦੇ ਸਤਿਕਾਰਯੋਗ ਪਿਤਾ ਪ੍ਰੇਮ ਦਾਸ ਜੀ ਦਾ ਸੰਸਕਾਰ ਕੀਤਾ ਗਿਆ।ਜੋ ਕਿ ਪਿਛਲੇ ਸਮੇਂ ਵਿੱਚ ਬਹੁਤ ਜ਼ਿਆਦਾ ਬੀਮਾਰ ਰਹੇ ਅਤੇ ਕੱਲ ਸਾਡੇ ਤੋਂ ਸਦਾ ਲਈ ਵਿਛੜ ਗਏ। ਅੰਤਿਮ ਅਰਦਾਸ 16 ਤਰੀਕ ਨੂੰ ਰੱਖੀ ਗਈ ਹੈ।ਇਸ ਮੌਕੇ ਤੇ ਵਿਜੇ ਗੁਣਾਚੌਰ ਬਸਪਾ ਦੇ ਸੀਨੀਅਰ ਆਗੂ,ਮਨੋਹਰ ਬਹਿਰਾਮ ਬਸਪਾ ਦੇ ਸੀਨੀਅਰ ਆਗੂ, ਅਵਤਾਰ ਸਿੰਘ ਜੰਡਿਆਲਾ ਬਸਪਾ ਦੇ ਮਿਸ਼ਨਰੀ ਵਰਕਰ, ਪਰਮਜੀਤ ਮਹਿਰਮਪੁਰੀ ਬਸਪਾ ਦੇ ਸੀਨੀਅਰ ਆਗੂ,ਡਾ ਚਮਨ ਲਾਲ ਬਸਪਾ ਦੇ ਸੀਨੀਅਰ ਆਗੂ , ਸੋਢੀ ਸਿੰਘ ਨੂਰਪੁਰੀ ਅਤੇ ਜਿਸ ਵਿੱਚ ਬਸਪਾ ਦੇ ਸੀਨੀਅਰ ਆਗੂ ਅਤੇ ਵਰਕਰ ਸ਼ਾਮਿਲ ਹੋਏ। ਪਿੰਡ ਨਿਵਾਸੀ ਅਤੇ ਰਿਸ਼ਤੇਦਾਰ ਸ਼ਾਮਲ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚੱਕ ਸਾਹਬੂ ਵਿਖੇ ਮਾਪੇ ਅਧਿਆਪਕ ਮਿਲਣੀ ਦਾ ਆਜੋਯਿਤ
Next articleਕਤਲ ਦੀ ਕੋਸ਼ਿਸ਼ ਹੋਈ ਤਾਂ ਪੂਰਾ ਈਰਾਨ ਤਬਾਹ ਕਰ ਦਿੱਤਾ ਜਾਵੇਗਾ, ਡੋਨਾਲਡ ਟਰੰਪ ਨੇ ਦਿੱਤੀ ਖੁੱਲ੍ਹੀ ਧਮਕੀ