ਬਸਪਾ ਦੇ ਯੋਧੇ ਰਾਤ 12 ਵਜੇ ਵੀ ਧਰਨਾ ਦੇ ਰਹੇ ਹਨ

 ਫਿਲੌਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਅਪ੍ਰੈਲ 2025 ਦਿਨ ਮੰਗਵਾਰ ਠੀਕ 12:00 ਵਜੇ ਦੁਪਿਹਰ ਬਸਪਾ ਹਲਕਾ ਫਿਲੌਰ ਵਲੋ ਬਾਬਾ ਸਾਹਿਬ ਜੀ ਦਾ ਅਪਮਾਨ ਕਰਨ ਵਾਲਿਆ ਦੀ ਗਿਫਤਾਰੀ ਨੂੰ ਲੇ ਕੇ ਚਲ ਰਹੇ ਪੱਕੇ ਧਰਨੇ ਨੂੰ ਸੰਬੋਧਨ ਕਰਨ ਲਈ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਜੀ ਇਨਚਾਰਜ ਜੰਮੂ ਕਸ਼ਮੀਰ ਅਤੇ ਚੰਡੀਗੜ੍ਹ ਅਤੇ ਡਾ ਰੀਤੂ ਜੀ ਵਿਸ਼ੇਸ ਤੌਰ ਤੇ ਪਹੁੰਚ ਰਹੇ ਹਨ! ਆਪ ਸਭਨੂੰ ਅਪੀਲ ਹੈ ਕਿ ਸਾਥੀਆਂ ਸਮੇਤ ਪਹੁੰਚਣ ਦੀ ਕਿਰਪਾਲਤਾ ਕਰੋ ਜੀ! ਇਸ ਮੌਕੇ ਲਾਲ ਚੰਦ ਔਜਲਾ ਸਟੇਟ ਆਗੂ ਬਸਪਾ, ਸੁਖਵਿੰਦਰ ਸਿੰਘ ਬਿੱਟੂ ਪ੍ਰਧਾਨ ਫਿਲੌਰ, ਸਤਪਾਲ ਵਿਰਕ ਬਸਪਾ ਆਗੂ, ਤੀਰਥ ਸਿੰਘ ਰਾਜਪੁਰਾ ਜਨਰਲ ਸਕੱਤਰ ਬਸਪਾ ਪੰਜਾਬ, ਖੁਸ਼ੀ ਰਾਮ ਸਰਪੰਚ, ਰਾਮ ਸਰੂਪ ਚੰਬਾ ਬਸਪਾ ਆਗੂ ਇਨ੍ਹਾਂ ਤੋਂ ਇਲਾਵਾ ਹੋਰ ਕਈ ਆਗੂ ਅਤੇ ਵਰਕਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੁਰ ਸੰਗੀਤ ਸੰਸਥਾ ਦੋਆਬਾ ਬੰਗਾ ਵੱਲੋਂ ਧਰਨੇ ਵਿੱਚ ਪਹੁੰਚ ਕੇ ਹਾਜ਼ਰੀ ਲਗਵਾਈ
Next articleਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਅੱਪਰਾ ਦੇ 5ਵੀਂ ਕਲਾਸ ਦੇ ਵਿਦਿਆਰਥੀ ਦੀ ਨਵੋਦਿਆ ਵਿਦਿਆਲਾ ਲਈ ਹੋਈ ਚੋਣ