HOME ਪਿੰਡ ਵਿਰਕਾਂ ਵਿੱਚ ਬਸਪਾ ਯੂਨਿਟ ਦੇ ਸੈਕਟਰ ਪ੍ਰਧਾਨ ਦੀ ਚੋਣ ਗੁਰਦਿਆਲ ਚੰਦ...

ਪਿੰਡ ਵਿਰਕਾਂ ਵਿੱਚ ਬਸਪਾ ਯੂਨਿਟ ਦੇ ਸੈਕਟਰ ਪ੍ਰਧਾਨ ਦੀ ਚੋਣ ਗੁਰਦਿਆਲ ਚੰਦ ਰਾਣਾ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਕੀਤੀ ਗਈ

3

ਗੁਰਾਇਆ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਅੱਜ ਪਿੰਡ ਬਿਰਕ ਵਿਖੇ ਬਹੁਜਨ ਸਮਾਜ ਪਾਰਟੀ ਦੀ ਵਿਸ਼ੇਸ਼ ਮੀਟਿੰਗ ਰਾਮ ਸਰੂਪ ਚੰਬਾ ਸੀਨੀਅਰ ਬਸਪਾ ਆਗੂ ਦੀ ਪ੍ਰਧਾਨਗੀ ਹੇਠ ਹੋਈ ਕੀਤੀ ਗਈ। ਜਿਸ ਵਿੱਚ ਸਰਕਲ ਪ੍ਰਧਾਨ ਬਣ ਤੇ ਗੁਰਦਿਆਲ ਚੰਦ ਰਾਣਾ ਨੂੰ ਉਨ੍ਹਾਂ ਦੇ ਘਰ ਜਾ ਕੇ ਬਹੁਜਨ ਸਮਾਜ ਦੇ ਸਾਥੀਆਂ ਵਲੋਂ ਮੁਬਾਰਕਬਾਦ ਦਿੱਤੀ ਗਈ। ਸਰੋਪਾ ਪਾਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਆਉਣ ਵਾਲੇ ਸਮੇਂ ਵਿੱਚ, ਪੰਜਾਬ ਸੰਭਲੋ ਮਹਿਮ ਤਾਹਿ ਪਿੰਡ ਬਿਰਕ ਵਿਖੇ ਜਲਦ ਹੀ ਬੂਥ ਕਮੇਟੀਆਂ ਬਣਾ ਕੇ ਪਾਰਟੀ ਦਫਤਰ ਵਿਚ ਜਮ੍ਹਾਂ ਕਰਵਾ ਦਿੱਤਾਆ ਜਣਗਿਆ। ਮੀਟਿੰਗ ਵਿੱਚ ਇਹ ਪ੍ਰਣ ਕੀਤਾ ਗਿਆ,ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਹਰ ਵਰਕਰ ਆਪਣੀ ਤਨਦੇਹੀ ਨਾਲ ਜ਼ੁਮੇਵਾਰੀ ਨਿਭਾਏਗਾ।2027 ਵਿੱਚ ਪਾਰਟੀ ਸੱਤਾ ਪ੍ਰਾਪਤੀ ਵੱਲ ਵਧੇਗੀ।ਹਰ ਵਰਕਰ ਨੂੰ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ ।ਇਸ ਮੌਕੇ ਤੇ, ਮਾਸਟਰ ਹਰਬੰਸ ਲਾਲ,ਬਾਬੂ ਹਰਮੇਸ਼ ਲਾਲ, ਹਰਜਿੰਦਰ ਜਿੰਦਰ, ਮੈਨੇਜਰ ਮਹਿੰਦਰ ਪਾਲ ਰਛਪਾਲ ਠੇਕੇਦਾਰ, ਬਲਵੀਰ ਬੀਰਾ,ਚਮਨ ਲਾਲ ਪੰਚ, ਹਰਮੇਸ਼ ਮੇਸ਼ੀ, ਰਾਮ ਕ੍ਰਿਸ਼ਨ ਰਾਮਾ, ਬਲਜੀਤ ਰਾਮ, ਹਰਵਿੰਦਰ ਰਾਣਾ, ਬੀਰਾ ਮਿਸਤਰੀ, ਜੋਗਾ ਸਿੰਘ, ਵਿਜੇ ਕੁਮਾਰ,ਮੇਸਾ ਮਿਸਤਰੀ, ਪੱਪੂ ਵਿਰਕ, ਰਾਮ ਕ੍ਰਿਸ਼ਨ ਸਾਬਕਾ ਪ੍ਰਧਾਨ,,ਆਦਿ ਭਾਰੀ ਗਿਣਤੀ ਵਿੱਚ ਬਹੁਜਨ ਸਮਾਜ ਪਾਰਟੀ ਦੇ ਵਰਕਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਨਰੇਗਾ ਮਜ਼ਦੂਰਾਂ ਦੇ ਭਵਿੱਖ ਦਾ ਖਿਆਲ ਵੀ ਸਰਕਾਰ ਵਲੋਂ ਰੱਖਿਆ ਜਾਣਾ ਚਾਹੀਦਾ ਹੈ – ਐਨ ਐਲ ਓ ਰਾਹੋਂ
Next articleਮਿਸ਼ਨ