ਬਸਪਾ ਦੇ ਸਿਰਕੱਢ ਆਗੂਆਂ ਨੂੰ ਸਮਰਪਿਤ ਜਾਗ੍ਰਤੀ ਕਲਾਂ ਕੇਂਦਰ ਵੱਲੋਂ ਮੇਲਾ ਕਰਵਾਇਆ ਜਾਵੇਗਾ

 ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਜਾਗਰਤੀ ਕਲਾ ਕੇਂਦਰ ਔੜ ਵੱਲੋਂ ਵਿੱਛੜੇ ਸਾਥੀ ਸਵਾ ਸੁਰਿੰਦਰ ਸੁੰਮਨ ਅਤੇ ਨੇਕਾ ਮੱਲਾ ਬੇਦੀਆਂ ਦੀ ਯਾਦ ਵਿੱਚ ਡਾ ਭੀਮ ਰਾਓ ਅੰਬੇਡਕਰ ਜੀ ਨੂੰ ਸਮਰਪਿਤ 32 ਵਾਂ ਜਾਗਰਤੀ ਮੇਲਾ 11 ਦਸੰਬਰ ਨੂੰ ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਕਰਵਾਇਆ ਜਾਵੇਗਾ ਇਸ ਦਾ ਐਲਾਨ ਕਰਨ ਸਮੇਂ ਮੇਰੇ ਨਾਲ ਚੇਅਰਮੈਨ ਰਾਜ ਦਦਰਾਲ ਸਰਪੰਚ ਬਹਾਦਰ ਸਿੰਘ ਥਿਆੜਾ ਅਮਰੀਕ ਸਿੰਘ ਪੁਰੇਵਾਲ ਪੰਚ ਲਖਵਿੰਦਰ ਸਿੰਘ ਧੀਰ ਗੋਬਿੰਦ ਸਿੰਘ ਪੰਚ ਬਲਵੀਰ ਸਿੰਘ ਦਦਰਾਲ ਡਾ ਜੋਗਾ ਸਿੰਘ ਧੀਰ ਅਤੇ ਹੋਰ ਮੈਂਬਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਹੁਜਨ ਸਮਾਜ ਨੂੰ ਐਸ਼ੋ ਆਰਾਮ ਵਿੱਚ ਪੈ ਕੇ ਟਾਇਮ ਬਰਬਾਦ ਨਹੀਂ ਕਰਨਾ ਚਾਹੀਦਾ -ਪ੍ਰੀਆ ਅੰਬੇਡਕਰ
Next articleਵਿਧਾਇਕ ਜਿੰਪਾ ਨੇ ਵਾਰਡ 49 ਵਿੱਚ 11 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ ਦੇ ਨਿਰਮਾਣ ਕਾਰਜ ਦੀ ਕਰਵਾਈ ਸ਼ੁਰੂਆਤ