ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਬੰਗਾ ਹਲਕੇ ਦੇ ਪਿੰਡ ਕਮਾਮ ਵਿਖੇ ਬੀਤੇ ਦਿਨੀਂ ਬਸਪਾ ਸਮਰਥਕ ਦੇਸ ਰਾਜ ਜੀ ਬੇਵਕਤੀ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ ਸਨ ਉਨ੍ਹਾਂ ਦੇ ਭਰਾ ਰਿਟਾਇਰ ਐਕਸਾਇਜ ਇੰਸਪੈਕਟਰ ਚਰਨ ਦਾਸ ਜੀ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਬਸਪਾ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਪ੍ਰਵੀਨ ਬੰਗਾ ਤੇ ਬਸਪਾ ਆਗੂ ਮਨੋਹਰ ਕਮਾਮ ਜੀ ਕੋਆਰਡੀਨੇਟਰ ਹਲਕਾ ਬੰਗਾ ਇਸ ਮੋਕੇ ਤੇ ਸਾਬਕਾ ਸਰਪੰਚ ਜਗਦੀਸ਼ ਕੁਮਾਰ ਜੀ ਤੇ ਸਾਥੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



