HOME ਬਸਪਾ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਰੋਜ਼ਾ ਸ਼ਰੀਫ਼ ਮੰਢਾਲੀ ਵਿਖੇ ਪਹੁੰਚੇ

ਬਸਪਾ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਰੋਜ਼ਾ ਸ਼ਰੀਫ਼ ਮੰਢਾਲੀ ਵਿਖੇ ਪਹੁੰਚੇ

2

ਬੰਗਾ   (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾ ) ਬਸਪਾ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਜੀ ਸਾਬਕਾ ਮੈਂਬਰ ਪਾਰਲੀਮੈਂਟ ਬੰਗਾ ਹਲਕੇ ਦੇ ਰੋਜ਼ਾ ਸ਼ਰੀਫ ਮੰਢਾਲੀ ਵਿਖ਼ੇ ਗਦੀ ਨਸ਼ੀਨ ਸਾਈਂ ਉਮਰੇ ਸ਼ਾਹ ਜੀ ਦੀ ਸਰਪ੍ਰਸਤੀ ਹੇਠ ਸਾਂਈਂ ਅਬਦੁੱਲਾ ਸ਼ਾਹ ਜੀ ਦੀ ਯਾਦ ਵਿੱਚ ਸਾਲਾਨਾਂ ਜੋੜ ਮੇਲੇ ਵਿੱਚ ਹਲਕੇ ਦੀ ਲੀਡਰਸ਼ਿਪ ਨਾਲ ਸ਼ਾਮਿਲ ਹੋਏ ਸ ਕਰੀਮਪੁਰੀ ਜੀ ਨੇ ਜੋੜ ਮੇਲੇ ਦੀਆਂ ਵਧਾਈਆਂ ਦਿੰਦੇ ਹੋਏ ਪੰਜਾਬ ਸੰਭਾਲੋ ਮੁਹਿੰਮ ਨੂੰ ਅਸ਼ੀਰਵਾਦ ਦੇਣ ਦੀ ਅਪੀਲ ਕੀਤੀ ਉਮਰੇ ਸ਼ਾਹ ਜੀ ਵਲੋਂ ਵਿਸ਼ੇਸ਼ ਤੌਰ ਤੇ ਬਸਪਾ ਪੰਜਾਬ ਦੇ ਪ੍ਰਧਾਨ ਐਡਵੋਕੇਟ ਕਰੀਮਪੁਰੀ, ਹਰਜਿੰਦਰ ਕੌਰ ਕਰੀਮਪੁਰੀ ਜੀ ਬਸਪਾ ਪੰਜਾਬ ਦੇ ਸੂਬਾਈ ਆਗੂ ਪ੍ਰਵੀਨ ਬੰਗਾ, ਵਿਧਾਨ ਸਭਾ ਬਨ੍ਹਾ ਦੇ ਜਨਰਲ ਸਕੱਤਰ ਚਰਨਜੀਤ ਮੰਢਾਲੀ, ਮਲਕੀਤ ਮੰਢਾਲੀ, ਕੁਲਵਿੰਦਰ ਗੋਰਾ ਸਤਨਾਮ ਸ਼ਾਮਾਂ, ਕੁਲਦੀਪ ਬਹਿਰਾਮ ਤੀਰਥ ਕਲਸੀ, ਵਿਜੈ ਗੁਣਾ ਚੌਰ, ਮਨੋਹਰ ਕਮਾਮ , ਸਰਪੰਚ ਅਸ਼ੋਕ ਕੁਮਾਰ ਕੁਮਾਰ, ਲੇਖਰਾਜ ਕੁਲਥਮ ਡਾ ਸੋਨੂੰ ਕੁਲਥਮ ਪਰਮਜੀਤ ਕੌਰ ਸਰਪੰਚ ਬਹਿਰਾਮ ਤੇ ਬਸਪਾ ਦੀ ਸਮੂਹ ਲੀਡਰਸ਼ਿਪ ਦਾ ਸਨਮਾਨ ਕੀਤਾ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸਾਈਂ ਪੱਪਲ ਸ਼ਾਹ ਨੇ ਸੰਤ ਨਿਰੰਜਣ ਦਾਸ ਜੀ ਮਹਾਰਾਜ ਨੂੰ ਪਦਮ ਸ਼੍ਰੀ ਮਿਲਣ ‘ਤੇ ਦਿੱਤੀ ਵਧਾਈ ਅਤੇ ਲਿਆ ਆਸ਼ੀਰਵਾਦ
Next articleਪੈਟਰੋਲ 5 ਰੁਪਏ ਸਸਤਾ ਹੋਇਆ… ਡੀਜ਼ਲ ਦੀਆਂ ਕੀਮਤਾਂ 3 ਰੁਪਏ ਸਸਤੀਆਂ, ਐਲਪੀਜੀ ਸਿਲੰਡਰ ਵੀ ਸਸਤਾ ਹੋਇਆ; ਮਹੀਨੇ ਦੇ ਪਹਿਲੇ ਦਿਨ ਜਨਤਾ ਲਈ ਵੱਡੀ ਰਾਹਤ