ਲੁਧਿਆਣਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਬਸਪਾ ਦੇ ਸੰਸਥਾਪਕ ਸਾਹਿਬ ਕਾਂਸ਼ੀ ਰਾਮ ਜੀ ਦੇ15ਮਾਰਚ ਨੂੰ ਜਨਮਦਿਨ ਤੇ ਬਸਪਾ ਪੰਜਾਬ ਵਲੋਂ ਫਗਵਾੜਾ ਵਿੱਚ ( ਪੰਜਾਬ ਸੰਭਾਲੋ) ਰੈਲੀ ਦੀ ਤਿਆਰੀ ਸੰਬੰਧੀ ਜੋਨ ਇੰਚਾਰਜ ਬਣਨ ਤੋਂ ਬਾਅਦ ਲੁਧਿਆਣਾ ਲੀਡਰਸ਼ਿਪ ਨਾਲ ਜਸਪਾਲ ਬਾਂਗਰ ਵਿਖੇ ਵਿਚਾਰ ਵਿਟਾਂਦਰਾ ਕਰਦੇ ਹੋਏ ਰੈਲੀ ਦੀ ਤਿਆਰੀ ਸੰਬੰਧੀ ਡਿਊਟੀਆਂ ਲਗਾਈਆਂ ਇਸ ਮੌਕੇ ਤੇ ਬਸਪਾ ਪੰਜਾਬ ਦੇ ਇੰਚਾਰਜ ਅਜੀਤ ਸਿੰਘ ਭੈਣੀ ਜੀ, ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ ਜੋਨ ਇੰਚਾਰਜ ਲੁਧਿਆਣਾ , ਸੂਬਾ ਸਕਤਰ ਬਲਵਿੰਦਰ ਬਿੱਟਾ ਜੋਨ ਇੰਚਾਰਜ ਲੁਧਿਆਣਾ,ਸੂੱਬਾ ਸਕੱਤਰ ਭਾਗ ਸਿੰਘ ਸਰੀਂਹ,ਤੇ ਜਿਲੇ ਦੀ ਸਤਿਕਾਰਯੋਗ ਲੀਡਰਸ਼ਿਪ ਨਾਲ ਰੈਲੀ ਦਾ ਪੋਸਟਰ ਜਾਰੀ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj