ਬਸਪਾ ਫਿਰੋਜ਼ਪੁਰ ਗੁਰੂ ਰਵਿਦਾਸ ਮੰਦਰ ਵਿਚ ਲਾਲ ਸਿੰਘ ਸੁਲਹਾਣੀ ਦੀ ਅਗਵਾਈ ਹੇਠ ਬਲਾਈਂ ਗਈ

ਫਿਰੋਜ਼ਪੁਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਫਿਰੋਜਪੁਰ ਰਵਿਦਾਸ ਮੰਦਰ ਵਿੱਚ ਮੀਟਿੰਗ ਲਾਲ ਸਿੰਘ ਸਲਹਾਣੀ ਜਨਰਲ ਸਕੱਤਰ ਪੰਜਾਬ ਦੀ ਅਗਵਾਈ ਵਿੱਚ ਬੁਲਾਈ ਗਈ।ਮਾਸਟਰ ਓਮਪ੍ਰਕਾਸ਼ ਸਕੱਤਰ ਪੰਜਾਬ। ਸੁਰਿੰਦਰ ਸਿੰਘ ਕੰਬੌਜ ਲੋਕ ਸਭਾ ਇੰਚਾਰਜ ਫਿਰੋਜਪੁਰ। ਬਲਵਿੰਦਰ ਸਿੰਘ ਮੱਲਵਾਲ ਜਿਲਾ ਇੰਚਾਰਜ ਫਿਰੋਜਪੁਰ। ਜਿਲਾ ਪ੍ਰਧਾਨ ਤਾਰਾ ਸਿੰਘ ਮਾਰਸ਼ਲ। ਬੂਟਾ ਸਿੰਘ ਵਾਹਗੇ ਵਾਲਾ ਹਲਕਾ ਪ੍ਰਧਾਨ ਦਿਹਾਤੀ ਫਿਰੋਜਪੁਰ। ਅਛੋਕ ਕੁਮਾਰ ਕਪਤਾਨ ਜਿਲਾ ਸੈਕਟਰੀ ਫਿਰੋਜਪੁਰ।ਪ੍ਰਤਾਪ ਸਿੰਘ ਚੀਮਾ ਹਾਜਰ ਰਹੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

 

Previous articleਗਾਇਕ ਬਲਜੀਤ ਜੱਸੀ ਦੀ ਬਲੁੰਦ ਆਵਾਜ਼ ਵਿੱਚ ਗਾਇਆ ਗੀਤ , ਵਿਰਸਾ ,ਦਾ ਪੋਸਟਰ ਰਿਲੀਜ਼
Next articleਸ ਕੁਲਦੀਪ ਸਿੰਘ ਸਰਦੂਲਗੜ੍ਹ ਜਨਰਲ ਸਕੱਤਰ ਬਸਪਾ ਪੰਜਾਬ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।